English Punjabi
it is based on your username ਇਹ ਤੁਹਾਡੇ ਵਰਤੋਂਕਾਰ-ਨਾਂ ਮੁਤਾਬਕ ਹੈ
it is based upon your password entry ਇਹ ਤੁਹਾਡੇ ਪਾਸਵਰਡ ਐਂਟਰੀ ਮੁਤਾਬਕ ਹੈ
it is derived from your password entry ਇਹ ਤੁਹਾਡੇ ਪਾਸਵਰਡ ਐਂਟਰੀ ਤੋਂ ਬਣਾਇਆ ਗਿਆ ਹੈ
it is derivable from your password entry ਇਹ ਤੁਹਾਡੇ ਪਾਸਵਰਡ ਐਂਟਰੀ ਤੋਂ ਬਣਾਉਣ ਯੋਗ ਹੈ
it's derivable from your password entry ਇਹ ਤੁਹਾਡੇ ਪਾਸਵਰਡ ਐਂਟਰੀ ਤੋਂ ਬਣਾਉਣਯੋਗ ਹੈ
you are not registered in the password file ਤੁਸੀਂ ਪਾਸਵਰਡ ਫਾਇਲ 'ਚ ਰਜਿਸਟਰ ਨਹੀਂ ਹੋ
it is WAY too short ਇਹ ਬਹੁਤ ਹੀ ਛੋਟਾ ਹੈ
it is too short ਇਹ ਬਹੁਤ ਛੋਟਾ ਹੈ
it does not contain enough DIFFERENT characters ਇਹ ਵਿੱਚ ਲੋੜੀਦੇ*ਵੱਖਰੇ* ਅੱਖਰ ਮੌਜੂਦ ਨਹੀਂ ਹਨ
it is all whitespace ਇਹ ਸਿਰਫ਼ ਖਾਲੀ ਥਾਂ ਹੈ
it is too simplistic/systematic ਇਹ ਬਹੁਤ ਸਧਾਰਨ/ਇਕਸਾਰ ਜਿਹਾ ਹੈ
it looks like a National Insurance number. ਇਹ ਨੈਸ਼ਨਲ ਇਨਸ਼ੋਅਰੈਂਸ ਨੰਬਰ ਵਰਗਾ ਜਾਪਦਾ ਹੈ।
it is based on a dictionary word ਇਹ ਡਿਕਸ਼ਨਰੀ ਸ਼ਬਦ ਉੱਤੇ ਅਧਾਰਿਤ ਹੈ
it is based on a (reversed) dictionary word ਇਹ (ਉਲਟ) ਡਿਕਸ਼ਨਰੀ ਸ਼ਬਦ ਉੱਤੇ ਅਧਾਰਿਤ ਹੈ
error loading dictionary ਡਿਕਸ਼ਨਰੀ ਲੋਡ ਕਰਨ ਦੌਰਾਨ ਗਲਤੀ