English Punjabi
create device ਯੰਤਰ ਬਣਾਓ
destroy device ਯੰਤਰ ਮਿਟਾਓ
resize device ਯੰਤਰ ਮੁੜ-ਆਕਾਰ ਕਰੋ
create format ਫਾਰਮੈੱਟ ਬਣਾਓ
Creating %(type)s on %(device)s %(type)s ਨੂੰ %(device)s ਉੱਪਰ ਬਣਾ ਰਿਹਾ ਹੈ
destroy format ਫਾਰਮੈੱਟ ਖਤਮ ਕਰੋ
resize format ਫਾਰਮੈੱਟ ਮੁੜ ਆਕਾਰ ਕਰੋ
Resizing filesystem on %(device)s %(device)s ਉੱਤੇ ਫਾਈਲ ਸਿਸਟਮ ਮੁੜ ਆਕਾਰ ਕੀਤਾ ਜਾ ਰਿਹਾ
FCoE not available FCoE ਉਪਲੱਬਧ ਨਹੀਂ ਹੈ
Unable to change iSCSI initiator name once set iSCSI ਇੰਨੀਸ਼ੀਏਟਰ ਨਾਂ ਇੱਕ ਵਾਰ ਸੈੱਟ ਹੋਣ ਤੇ ਤਬਦੀਲ ਨਹੀਂ ਕੀਤਾ ਜਾ ਸਕਦਾ
Must provide an iSCSI initiator name ਇੱਕ iSCSI ਇੰਨੀਸ਼ੀਏਟਰ ਨਾਂ ਦੇਣਾ ਜਰੂਰੀ ਹੈ
iSCSI not available iSCSI ਉਪਲੱਬਧ ਨਹੀਂ ਹੈ
No initiator name set ਕੋਈ iSCSI Initiator ਨਾਂ ਨਹੀਂ ਹੈ
No iSCSI nodes discovered ਕੋਈ iSCSI ਨੋਡਾਂ ਖੋਜੀਆਂ ਨਹੀਂ ਗਈਆਂ
No new iSCSI nodes discovered ਕੋਈ ਨਵਾਂ iSCSI ਨੋਡ ਨਹੀਂ ਲੱਭਿਆ
Could not log in to any of the discovered nodes ਖੋਜੀਆਂ ਗਈਆਂ ਨੋਡਾਂ ਵਿੱਚੋਂ ਕਿਸੇ ਵਿੱਚ ਵੀ ਲਾਗ ਇਨ ਨਹੀਂ ਕਰ ਸਕਿਆ
unable to allocate aligned partition ਇਕਸਾਰ ਕੀਤਾ ਹਿੱਸਾ ਵੰਡਣ ਵਿੱਚ ਅਸਮਰੱਥ
requested size exceeds maximum allowed ਮੰਗਿਆ ਗਿਆ ਆਕਾਰ ਵੱਧ ਤੋਂ ਵੱਧ ਮਨਜੂਰ ਤੋਂ ਜਿਆਦਾ ਹੈ
disk %s inaccessible ਡਿਸਕ %s ਪਹੁੰਚ ਤੋਂ ਬਾਹਰ
not enough free space after creating extended partition ਵਧਿਆ ਹੋਇਆ ਹਿੱਸਾ ਬਣਾਉਣ ਤੋਂ ਬਾਅਦ ਖਾਲੀ ਥਾਂ ਕਾਫੀ ਨਹੀਂ