# translation of pa.po to Punjabi # This file is distributed under the same license as the PACKAGE package. # Copyright (C) YEAR THE PACKAGE'S COPYRIGHT HOLDER. # # Amanpreet Singh Alam , 2004, 2006. # Amanpreet Singh Alam , 2005. # harmeet , 2005. # Jaswinder Singh Phulewala , 2006. # A S Alam , 2006. # Jaswinder Singh , 2007. msgid "" msgstr "" "Project-Id-Version: pa\n" "Report-Msgid-Bugs-To: \n" "POT-Creation-Date: 2008-11-23 01:15+0000\n" "PO-Revision-Date: 2007-08-01 10:54+0530\n" "Last-Translator: Jaswinder Singh \n" "Language-Team: Punjabi \n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: KBabel 1.11.4\n" "Plural-Forms: nplurals=2; plural=(n != 1);\n" "\n" #: ../src/InputController.py:36 ../src/Properties_Renderer.py:24 #: ../src/Volume_Tab_View.py:30 #, python-format msgid "" "\n" " Unable to initialize graphical environment. Most likely cause of failure\n" " is that the tool was not run using a graphical environment. Please either\n" " start your graphical user interface or set your DISPLAY variable.\n" " \n" " Caught exception: %s\n" msgstr "" "\n" " ਗਰਾਫੀਕਲ ਵਾਤਾਵਰਣ ਸ਼ੁਰੂ ਕਰਨ ਵਿੱਚ ਅਸਫਲ ਹੈ। ਇਸ ਦਾ ਸੰਭਵ ਕਾਰਨ ਹੈ ਕਿ ਸੰਦ\n" " ਇੱਕ ਗਰਾਫੀਕਲ ਵਾਤਾਵਰਣ ਵਿੱਚ ਚਲਾਇਆ ਨਹੀਂ ਗਿਆ ਹੈ। ਕਿਰਪਾ ਕਰਕੇ ਜਾਂ ਤਾਂ\n" " ਆਪਣਾ ਗਰਾਫੀਕਲ ਇੰਟਰਫੇਸ ਸ਼ੁਰੂ ਕਰੋ ਜਾਂ ਆਪਣਾ ਦਰਿਸ਼ ਮੁੱਲ ਨਿਰਧਾਰਿਤ ਕਰੋ।\n" " \n" " ਆਇਆ ਅਪਵਾਦ: %s\n" #. ##TRANSLATOR: The string below is seen when adding a new Physical #. ##Volume to an existing Volume Group. #: ../src/InputController.py:56 #, python-format msgid "Select a Volume Group to add %s to:" msgstr "ਇਸ ਵਿੱਚ %s ਨੂੰ ਸ਼ਾਮਿਲ ਕਰਨ ਲਈ ਵਾਲੀਅਮ ਸਮੂਹ ਚੁਣੋ:" #. ##TRANSLATOR: The two strings below refer to the name and type of #. ##available disk entities on the system. There are two types -- #. ##The first is an 'unallocated physical volume' which is a disk or #. ##partition that has been initialized for use with LVM, by writing #. ##a special label onto the first block of the partition. The other type #. ##is an 'uninitialized entity', which is an available disk or partition #. ##that is NOT yet initialized to be used with LVM. Hope this helps give #. ##some context. #: ../src/InputController.py:84 msgid "Name" msgstr "ਨਾਂ" #: ../src/InputController.py:85 msgid "Size" msgstr "ਆਕਾਰ" #: ../src/InputController.py:86 msgid "Entity Type" msgstr "ਇਕਾਈ ਕਿਸਮ" #: ../src/InputController.py:88 msgid "Unallocated Physical Volume" msgstr "ਨਾ-ਜਾਰੀ ਭੌਤਿਕ ਵਾਲੀਅਮ" #: ../src/InputController.py:89 msgid "Uninitialized Disk Entity" msgstr "ਨਾ-ਸ਼ੁਰੂ ਡਿਸਕ ਇਕਾਈ" #: ../src/InputController.py:90 #, python-format msgid "Select disk entities to add to the %s Volume Group:" msgstr "%s ਵਾਲੀਅਮ ਸਮੂਹ ਵਿੱਚ ਸ਼ਾਮਿਲ ਕਰਨ ਲਈ ਡਿਸਕ ਇਕਾਈਆਂ ਚੁਣੋ:" #: ../src/InputController.py:92 msgid "" "A Volume Group must be made up of two or more Physical Volumes to support " "striping. This Volume Group does not meet that requirement." msgstr "" "ਇੱਕ ਵਾਲੀਅਮ ਸਮੂਹ ਦੋ ਜਾਂ ਵਧੇਰੇ ਭੌਤਿਕ ਵਾਲੀਆਮ ਰਾਹੀਂ ਸਟ੍ਰਿਪ ਦਾ ਸਹਿਯੋਗ ਦੇਣ ਲਈ ਬਣਾਇਆ ਜਾਦਾ ਹੈ। " "ਇਹ ਵਾਲੀਅਮ ਸਮੂਹ ਇਹਨਾਂ ਲੋੜਾਂ ਨੂੰ ਪੂਰਨ ਨਹੀਂ ਕਰਦਾ ਹੈ।" #: ../src/InputController.py:94 #, python-format msgid "" "A Logical Volume with the name %s already exists in this Volume Group. " "Please choose a unique name." msgstr "" "ਇਸ ਵਾਲੀਅਮ ਸਮੂਹ ਵਿੱਚ %s ਨਾਂ ਨਾਲ ਇੱਕ ਲਾਜ਼ੀਕਲ ਵਾਲੀਅਮ ਪਹਿਲਾਂ ਹੀ ਮੌਜੂਦ ਹੈ। ਕਿਰਪਾ ਕਰਕੇ ਇੱਕ " "ਵੱਖਰਾ ਨਾਂ ਚੁਣੋ।" #: ../src/InputController.py:96 #, python-format msgid "" "A Volume Group with the name %s already exists. Please choose a unique name." msgstr "%s ਨਾਂ ਨਾਲ ਇੱਕ ਵਾਲੀਅਮ ਸਮੂਹ ਮੌਜੂਦ ਹੈ। ਕਿਰਪਾ ਕਰਕੇ ਵੱਖਰਾ ਨਾਂ ਚੁਣੋ।" #: ../src/InputController.py:98 msgid "A Name must be provided for the new Logical Volume" msgstr "ਇੱਕ ਨਵੇਂ ਲਾਜ਼ੀਕਲ ਵਾਲੀਅਮ ਲਈ ਇੱਕ ਨਾਂ ਦਿਓ" #: ../src/InputController.py:100 msgid "A Name must be provided for the new Volume Group" msgstr "ਇੱਕ ਨਵੇਂ ਵਾਲੀਅਮ ਸਮੂਹ ਲਈ ਇੱਕ ਨਾਂ ਜਰੂਰ ਦਿਓ" #: ../src/InputController.py:102 #, python-format msgid "" "The specified mount point, %s, does not exist. Do you wish to create it?" msgstr "ਨਿਰਧਾਰਿਤ ਮਾਊਂਟ ਸਥਿਤੀ, %s, ਮੌਜੂਦ ਨਹੀਂ ਹੈ। ਕੀ ਤੁਸੀਂ ਬਣਾਓਣਾ ਚਾਹੁੰਦੇ ਹੋ?" #: ../src/InputController.py:104 #, python-format msgid "The creation of mount point %s unexpectedly failed." msgstr "ਮਾਊਂਟ ਸਥਿਤੀ %s ਦਾ ਨਿਰਮਾਣ ਕਰਨ ਵਿੱਚ ਅਸਧਾਰਨ ਅਸਫਲਤਾ ਹੈ।" #: ../src/InputController.py:106 msgid "This capability is not yet implemented in this version" msgstr "ਇਸ ਸਹੂਲਤ ਹਾਲੇ ਇਸ ਵਰਜਨ ਵਿੱਚ ਸ਼ਾਮਿਲ ਨਹੀਂ ਕੀਤੀ ਗਈ ਹੈ" #: ../src/InputController.py:108 msgid "" "The number of Logical Volumes in this Volume Group has reached its maximum " "limit." msgstr "ਇਸ ਵਾਲੀਅਮ ਸਮੂਹ ਵਿੱਚ ਲਾਜ਼ੀਕਲ ਵਾਲੀਅਮ ਦੀ ਗਿਣਤੀ ਆਪਣੀ ਅਧਿਕਤਮ ਹੱਦ ਤੱਕ ਅੱਪੜ ਗਈ ਹੈ।" #: ../src/InputController.py:110 msgid "" "The number of Physical Volumes in this Volume Group has reached its maximum " "limit." msgstr "ਇਸ ਵਾਲੀਅਮ ਸਮੂਹ ਵਿੱਚ ਭੌਤਿਕ ਵਾਲੀਅਮ ਦੀ ਗਿਣਤੀ ਆਪਣੀ ਅਧਿਕਤਮ ਹੱਦ ਤੱਕ ਅੱਪੜ ਗਈ ਹੈ।" #: ../src/InputController.py:112 #, python-format msgid "" "At most %s Physical Volumes can be added to this Volume Group before the " "limit is reached." msgstr "" "ਇਸ ਵਾਲੀਅਮ ਸਮੂਹ ਵਿੱਚ ਜਿਆਦਾਤਰ %s ਭੌਤਿਕ ਵਾਲੀਅਮ ਸੀਮਾ ਵਿੱਚ ਪਹੁੰਚਣ ਤੋਂ ਪਹਿਲਾਂ ਸ਼ਾਮਿਲ ਕੀਤੇ ਜਾ " "ਸਕਦੇ ਹਨ ।" #: ../src/InputController.py:114 #, python-format msgid "" "Volume Group %s does not have enough space for new Logical Volumes. A " "possible solution would be to add an additional Physical Volume to the " "Volume Group." msgstr "" "ਵਾਲੀਅਮ ਸਮੂਹ %s ਤੇ ਨਵੇਂ ਲਾਜੀਕਲ ਵਾਲੀਅਮ ਲਈ ਲੋੜੀਦੀ ਥਾਂ ਨਹੀਂ ਹੈ। ਇਸ ਦਾ ਸੰਭਵ ਹੈ ਕਿ ਮੌਜੂਦਾ " "ਵਾਲੀਅਮ ਸਮੂਹ ਵਿੱਚ ਇੱਕ ਹੋਰ ਭੌਤਿਕ ਵਾਲੀਅਮ ਸ਼ਾਮਿਲ ਕੀਤਾ ਜਾਵੇ।" #: ../src/InputController.py:116 msgid "A snapshot of a snapshot is not supported." msgstr "ਪਰਦੇ ਤਸਵੀਰ ਦੀ ਪਰਦਾ ਤਸਵੀਰ ਨੂੰ ਸਹਿਯੋਗ ਨਹੀਂ" #: ../src/InputController.py:117 msgid "A snapshot of a mirrored Logical Volume is not supported." msgstr "ਪ੍ਰਤੀਬਿੰਬ ਲਾਜ਼ੀਕਲ ਵਾਲੀਅਮ ਲਈ ਸਨੈਪਸ਼ਾਟ ਸਹਿਯੋਗੀ ਨਹੀ ਹੈ।" #: ../src/InputController.py:119 #, python-format msgid "" "Logical volume %s has snapshot %s currently associated with it. Please " "remove the snapshot first." msgstr "" "ਲਾਜੀਕਲ ਵਾਲੀਅਮ %s ਵਰਤਮਾਨ ਸਮੇਂ ਪਰਦਾ ਤਸਵੀਰ %s ਨਾਲ ਸੰਬੰਧਿਤ ਹੈ।ਕਿਰਪਾ ਕਰਕੇ ਪਹਿਲਾਂ ਪਰਦਾ " "ਤਸਵੀਰ ਹਟਾਓ।" #: ../src/InputController.py:120 #, python-format msgid "" "Logical volume %s has snapshots: %s currently associated with it. Please " "remove snapshots first." msgstr "" "ਲਾਜੀਕਲ ਵਾਲੀਅਮ %s ਵਰਤਮਾਨ ਸਮੇਂ ਪਰਦਾ ਤਸਵੀਰ: %s ਨਾਲ ਸੰਬੰਧਿਤ ਹੈ।ਕਿਰਪਾ ਕਰਕੇ ਪਹਿਲਾਂ ਪਰਦਾ " "ਤਸਵੀਰ ਹਟਾਓ।" #: ../src/InputController.py:122 msgid "" "Undefined type conversion error in model factory. Unable to complete task." msgstr "ਮਾਡਲ ਫੈਕਟਰੀ ਵਿੱਚ ਅਣਜਾਣੀ ਕਿਸਮ ਅਨੁਵਾਦ ਗਲਤੀ ਆਈ ਹੈ। ਕੰਮ ਮੁਕੰਮਲ ਕਰਨ ਵਿੱਚ ਅਸਫਲ ਹੈ।" #: ../src/InputController.py:124 #, python-format msgid "" "BIG WARNING: Logical Volume %s has an %s file system on it and is currently " "mounted on %s. Are you absolutely certain that you wish to discard the data " "on this mounted filesystem?" msgstr "" "ਵੱਡੀ ਸਾਵਧਾਨੀ: ਲਾਜ਼ੀਕਲ ਵਾਲੀਅਮ %s ਕੋਲ ਇੱਕ %s ਫਾਇਲ ਸਿਸਟਮ ਹੈ ਅਤੇ ਇਸ ਨੂੰ %s ਥਾਂ ਤੇ ਮਾਊਂਟ " "ਕੀਤਾ ਹੈ। ਕੀ ਤੁਸੀਂ ਇਸ ਮਾਊਂਟ ਫਾਇਲ ਸਿਸਟਮ ਤੇ ਮੌਜੂਦ ਡਾਟੇ ਨੂੰ ਹਟਾਉਣ ਦੀ ਪੁਸ਼ਟੀ ਕਰਦੇ ਹੋ?" #: ../src/InputController.py:126 #, python-format msgid "" "Logical Volume %s is currently mounted on %s. In order to complete request, " "it has to be unmounted. Are you sure you want it unmounted?" msgstr "" "ਲਾਜੀਕਲ ਵਾਲੀਅਮ %s ਨੂੰ ਵਰਤਮਾਨ ਸਮੇਂ %s ਤੇ ਮਾਊਂਟ ਕੀਤਾ । ਬੇਨਤੀ ਕਰਮ-ਬੱਧ ਪੂਰੀ ਕਰੋ,ਇਹ ਮਾਊਂਟ ਨਹੀਂ " "ਹੋਈ ਹੋਵੇਗੀ। ਕੀ ਤੁਸੀਂ ਯਕੀਨਨ ਇਸ ਨੂੰ ਮਾਊਂਟ ਨਹੀਂ ਕਰਨਾ ਚਾਹੁੰਦੇ?" #. ##TRANSLATOR: An extent below is an abstract unit of storage. The size #. ##of an extent is user-definable. #: ../src/InputController.py:132 #, python-format msgid "Unused space on %s" msgstr "%s ਤੇ ਨਾ-ਵਰਤੀ ਥਾਂ" #: ../src/InputController.py:133 #, python-format msgid "%s megabytes" msgstr "%s ਮੈਗਾਬਾਈਟ" #: ../src/InputController.py:134 #, python-format msgid "%s kilobytes" msgstr "%s ਕਿਲੋਬਾਈਟ" #: ../src/InputController.py:135 #, python-format msgid "%s gigabytes" msgstr "%s ਗੈਗਾਬਾਈਟ" #: ../src/InputController.py:136 #, python-format msgid "%s extents" msgstr "%s ਐਕਸਟੈਂਟ" #: ../src/InputController.py:138 msgid "Remaining free space in Volume Group:\n" msgstr "ਵਾਲੀਅਮ ਸਮੂਹ ਵਿੱਚ ਖਾਲੀ ਬਾਕੀ ਬਚੀ ਖਾਲੀ ਥਾਂ:\n" #: ../src/InputController.py:139 msgid "Remaining space for this Volume:\n" msgstr "ਇਸ ਵਾਲੀਅਮ ਲਈ ਬਾਕੀ ਬਚੀ ਖਾਲੀ ਥਾਂ:\n" #: ../src/InputController.py:141 msgid "Extents" msgstr "ਐਕਸਟੈਂਟ" #: ../src/InputController.py:142 msgid "Gigabytes" msgstr "ਗੈਗਾਬਾਈਟ" #: ../src/InputController.py:143 msgid "Megabytes" msgstr "ਮੈਗਾਬਾਈਟ" #: ../src/InputController.py:144 msgid "Kilobytes" msgstr "ਕਿਲੋਬਾਈਟ" #: ../src/InputController.py:146 #, python-format msgid "The %s should only contain number values" msgstr "%s ਵਿੱਚ ਸਿਰਫ ਅੰਕ ਮੁੱਲ ਹੀ ਹੋਣਾ ਚਾਹੀਦਾ ਹੈ" #: ../src/InputController.py:147 msgid "" "The Maximum Physical Volumes field should contain only integer values " "between 1 and 256" msgstr "ਅਧਿਕਤਮ ਭੌਤਿਕ ਵਾਲੀਅਮ ਖੇਤਰ ਸਿਰਫ 1 ਤੋਂ 256 ਵਿੱਚੋਂ ਹੀ ਕੋਈ ਪੂਰਨ ਅੰਕ ਰੱਖ ਸਕਦਾ ਹੈ" #: ../src/InputController.py:148 msgid "" "The Maximum Logical Volumes field should contain only integer values between " "1 and 256" msgstr "ਅਧਿਕਤਮ ਲਾਜ਼ੀਕਲ ਵਾਲੀਅਮ ਖੇਤਰ ਸਿਰਫ 1 ਤੋਂ 256 ਵਿੱਚੋਂ ਹੀ ਕੋਈ ਪੂਰਨ ਅੰਕ ਰੱਖ ਸਕਦਾ ਹੈ" #: ../src/InputController.py:150 #, python-format msgid "" "Are you quite certain that you wish to remove %s from Logical Volume " "Management?" msgstr "ਕੀ ਤੁਸੀਂ ਲਾਜ਼ੀਕਲ ਵਾਲੀਅਮ ਪ੍ਰਬੰਧਨ ਵਿੱਚੋਂ %s ਨੂੰ ਹਟਾਉਣ ਦੀ ਪੁਸ਼ਟੀ ਕਰਦੇ ਹੋ?" #: ../src/InputController.py:152 #, python-format msgid "" "The Physical Volume named %s, that you wish to remove, has data from active " "Logical Volume(s) mapped to its extents. Because it is the only Physical " "Volume in the Volume Group, there is no place to move the data to. " "Recommended action is either to add a new Physical Volume before removing " "this one, or else remove the Logical Volumes that are associated with this " "Physical Volume." msgstr "" "%s ਨਾਂ ਦੇ ਭੌਤਿਕ ਵਾਲੀਅਮ, ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਦੇ ਭਾਗਾਂ ਵਿੱਚ ਸਰਗਰਮ ਲਾਜ਼ੀਕਲ ਵਾਲੀਅਮ " "ਉਪੱਰ ਡਾਟਾ ਮੌਜੂਦ ਹੈ। ਕਿਉਕਿ ਇਹ ਵਾਲੀਅਮ ਸਮੂਹ ਵਿੱਚ ਇੱਕਲਾ ਭੌਤਿਕ ਵਾਲੀਅਮ ਹੈ, ਇਸ ਕਰਕੇ ਡਾਟਾ ਭੇਜਣ " "ਲਈ ਕੋਈ ਥਾਂ ਨਹੀਂ ਹੈ। ਇਸ ਕਰਕੇ ਇਸ ਨੂੰ ਹਟਾਉਣ ਤੋਂ ਪਹਿਲਾਂ ਨਵਾਂ ਭੌਤਿਕ ਵਾਲੀਅਮ ਸ਼ਾਮਿਲ ਕਰਨ ਜਾਂ ਇਸ " "ਭੌਤਿਕ ਵਾਲੀਅਮ ਨਾਲ ਜੁੜੇ ਲਾਜ਼ੀਕਲ ਵਾਲੀਅਮਾਂ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਜਾਦੀ ਹੈ।" #: ../src/InputController.py:153 #, python-format msgid "" "Are you quite certain that you wish to remove %s from the %s Volume Group?" msgstr "ਕੀ ਤੁਸੀਂ %s ਨੂੰ %s ਵਾਲੀਅਮ ਸਮੂਹ ਤੋਂ ਹਟਾਉਣ ਲਈ ਸਹਿਮਤ ਹੋ?" #: ../src/InputController.py:154 #, python-format msgid "" "Removing Physical Volume %s from the Volume Group %s will leave the Volume " "group empty, and it will be removed as well. Do you wish to proceed?" msgstr "" "ਭੌਤਿਕ ਵਾਲੀਅਮ %s ਨੂੰ ਵਾਲੀਅਮ ਸਮੂਹ %s ਵਿੱਚੋਂ ਹਟਾਉਣ ਨਾਲ ਵਾਲੀਅਮ ਸਮੂਹ ਖਾਲੀ ਰਹਿ ਸਕਦਾ ਹੈ ਅਤੇ " "ਇਸ ਨੂੰ ਹਟਾਇਆ ਵੀ ਜਾ ਸਕਦਾ ਹੈ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?" #: ../src/InputController.py:155 #, python-format msgid "" "Volume Group %s does not have enough space to move the data stored on %s. A " "possible solution would be to add an additional Physical Volume to the " "Volume Group." msgstr "" "ਵਾਲੀਅਮ ਸਮੂਹ %s ਤੇ %s ਉੱਪਰ ਸੰਭਾਲੇ ਡਾਟੇ ਨੂੰ ਭੇਜਣ ਲਈ ਲੋੜੀਦੀ ਥਾਂ ਨਹੀਂ ਰੱਖਦਾ ਹੈ। ਇਸ ਦਾ ਸੰਭਵ ਹੈ ਕਿ " "ਮੌਜੂਦਾ ਵਾਲੀਅਮ ਸਮੂਹ ਵਿੱਚ ਇੱਕ ਹੋਰ ਭੌਤਿਕ ਵਾਲੀਅਮ ਸ਼ਾਮਿਲ ਕੀਤਾ ਜਾਵੇ।" #: ../src/InputController.py:156 msgid "" "The dm-mirror module is either not loaded in your kernel, or your kernel " "does not support the dm-mirror target. If it is supported, try running " "\"modprobe dm-mirror\". Otherwise, operations that require moving data on " "Physical Extents are unavailable." msgstr "" "dm-mirror ਮੈਡੀਊਲ ਨੂੰ ਤੁਹਾਡੇ ਕਰਨਲ ਵਿੱਚ ਲੋਡ ਨਹੀਂ ਕੀਤਾ ਗਿਆ ਹੈ ਜਾਂ ਤੁਹਾਡਾ ਕਰਨਲ dm-mirror " "ਨਿਸ਼ਾਨੇ ਲਈ ਸਹਿਯੋਗੀ ਨਹੀਂ ਹੈ। ਜੇਕਰ ਇਹ ਸਹਿਯੋਗੀ ਹੈ ਤਾਂ, \"modprobe dm-mirror\" ਚਲਾਉਣ ਦੀ " "ਕੋਸ਼ਿਸ ਕਰੋ। ਨਹੀਂ ਤਾਂ, ਭੌਤਿਕ ਇਕਾਈ ਤੇ ਡਾਟਾ ਭੇਜਣ ਦੀਆਂ ਕਾਰਵਾਈਆਂ ਸਫਲ ਨਹੀਂ ਹੋ ਸਕਣਗੀਆਂ।" #: ../src/InputController.py:157 msgid "" "The dm-snapshot module is either not loaded in your kernel, or your kernel " "does not support the dm-snapshot target. If it is supported, try running " "\"modprobe dm-snapshot\". Otherwise, creation of snapshots is unavailable." msgstr "" "dm-snapshort ਮੈਡੀਊਲ ਨੂੰ ਤੁਹਾਡੇ ਕਰਨਲ ਵਿੱਚ ਲੋਡ ਨਹੀਂ ਕੀਤਾ ਗਿਆ ਹੈ ਜਾਂ ਤੁਹਾਡਾ ਕਰਨਲ dm-" "snapshort ਨਿਸ਼ਾਨੇ ਲਈ ਸਹਿਯੋਗੀ ਨਹੀਂ ਹੈ। ਜੇਕਰ ਇਹ ਸਹਿਯੋਗੀ ਹੈ ਤਾਂ \"modprobe dm-mirror\" " "ਚਲਾਉਣ ਦੀ ਕੋਸ਼ਿਸ ਕਰੋ। ਨਹੀਂ ਤਾਂ, ਪਰਦਾ ਤਸਵੀਰ ਨਹੀਂ ਲਈ ਜਾ ਸਕਦੀ।" #: ../src/InputController.py:159 #, python-format msgid "Are you quite certain that you wish to remove logical volume %s?" msgstr "ਕੀ ਤੁਸੀਂ ਯਕੀਨਨ ਪੂਰਨ ਤੌਰ ਤੇ ਲਾਜ਼ੀਕਲ ਵਾਲੀਅਮ %s ਨੂੰ ਹਟਾਉਣਾ ਚਾਹੁੰਦੇ ਹੋ?" #: ../src/InputController.py:160 #, python-format msgid "" "Logical volume %s contains %s filesystem. All data on it will be lost! Are " "you quite certain that you wish to remove logical volume %s?" msgstr "" "ਲਾਜ਼ੀਕਲ ਵਾਲੀਅਮ %s ਇਸ ਵਿੱਚ %s ਫਾਇਲ ਸਿਸਟਮ ਮੌਜੂਦ ਹਨ। ਇਸ ਉੱਪਰ ਸਾਰਾ ਡਾਟਾ ਗੁਆਚ ਜਾਵੇਗਾ! ਕੀ " "ਤੁਸੀਂ ਯਕੀਨਨ ਪੂਰਨ ਤੌਰ ਤੇ ਲਾਜ਼ੀਕਲ ਵਾਲੀਅਮ %s ਨੂੰ ਹਟਾਉਣਾ ਚਾਹੁੰਦੇ ਹੋ?" #: ../src/InputController.py:161 #, python-format msgid "" "Logical volume %s contains data from directory %s. All data in it will be " "lost! Are you quite certain that you wish to remove logical volume %s?" msgstr "" "ਲਾਜੀਕਲ ਵਾਲੀਅਮ %s ਡਾਇਰੈਕਟਰੀ %s ਤੋਂ ਡਾਟਾ ਸ਼ਾਮਿਲ ਕਰਦਾ ਹੈ।ਇਸ ਵਿੱਚ ਸਾਰਾ ਡਾਟਾ ਗੁਆਚ ਜਾਵੇਗਾ! " "ਕੀ ਤੁਸੀਂ ਯਕੀਨਨ ਪੂਰਨ ਤੌਰ ਤੇ ਲਾਜ਼ੀਕਲ ਵਾਲੀਅਮ %s ਨੂੰ ਹਟਾਉਣਾ ਚਾਹੁੰਦੇ ਹੋ?" #: ../src/InputController.py:306 msgid "" "In order for Volume Group to be safely used in clustered environment, lvm2-" "cluster rpm has to be installed, `lvmconf --enable-cluster` has to be " "executed and clvmd service has to be running" msgstr "" "ਵਾਲੀਅਮ ਗਰੁੱਪ ਨੂੰ ਕਲੱਸਟਰ ਵਾਤਾਵਰਨ 'ਚ ਸੁਰੱਖਿਅਤ ਢੰਗ ਨਾਲ ਵਰਤਣ ਲਈ, lvm2-cluster rpm ਇੰਸਟਾਲ " "ਹੋਣ ਚਾਹੀਦਾ ਹੈ, `lvmconf --enable-cluster`ਚੱਲਦਾ ਹੋਵੇ ਅਤੇ clvmd ਸੇਵਾ ਚੱਲਦੀ ਹੋਣੀ ਚਾਹੀਦੀ ਹੈ" #: ../src/InputController.py:365 #, python-format msgid "" "Physical Volume %s contains extents belonging to a mirror log of Logical " "Volume %s. Mirrored Logical Volumes are not yet migratable, so %s is not " "removable." msgstr "" "ਭੌਤਿਕ ਵਾਲੀਅਮ %s ਵਿੱਚ ਅਜਿਹੀਆਂ ਸੀਮਾਂਵਾਂ ਸ਼ਾਮਿਲ ਹਨ ਜੋ ਲਾਜੀਕਲ ਵਾਲੀਅਮ %s ਦੇ ਪ੍ਰਤਿਬਿੰਬ ਲਾਗ " "ਨਾਲ ਸੰਬੰਧਿਤ ਹਨ। ਪ੍ਰਤਿਬਿੰਬਤ ਲਾਜੀਕਲ ਵਾਲੀਅਮ ਅਜੇ ਬਦਲਣ-ਯੋਗ ਨਹੀਂ ਹਨ, ਇਸ ਕਰਕੇ %s ਹਟਾਉਣ-ਯੋਗ " "ਨਹੀਂ ਹੈ।" #: ../src/InputController.py:368 #, python-format msgid "" "Physical Volume %s contains extents belonging to a mirror image of Logical " "Volume %s. Mirrored Logical Volumes are not yet migratable, so %s is not " "removable." msgstr "" "ਭੌਤਿਕ ਵਾਲੀਅਮ %s ਵਿੱਚ ਅਜਿਹੀਆਂ ਸੀਮਾਂਵਾਂ ਸ਼ਾਮਿਲ ਹਨ ਜੋ ਲਾਜੀਕਲ ਵਾਲੀਅਮ %s ਦੇ ਪ੍ਰਤਿਬਿੰਬ ਚਿੱਤਰ " "ਨਾਲ ਸੰਬੰਧਿਤ ਹਨ। ਪ੍ਰਤਿਬਿੰਬਤ ਲਾਜੀਕਲ ਵਾਲੀਅਮ ਅਜੇ ਬਦਲਣ-ਯੋਗ ਨਹੀਂ ਹਨ, ਇਸ ਕਰਕੇ %s ਹਟਾਉਣ-ਯੋਗ " "ਨਹੀਂ ਹੈ।" #: ../src/InputController.py:371 #, python-format msgid "" "Physical Volume %s contains extents belonging to %s, a snapshot of %s. " "Snapshots are not yet migratable, so %s is not removable." msgstr "" "ਭੌਤਿਕ ਵਾਲੀਅਮ %s ਵਿੱਚ %s, ਜੋ ਕਿ %s ਦੇ ਪਰਦਾ ਤਸਵੀਰ ਨਾਲ ਸੰਬੰਧਿਤ ਸੀਮਾਂਵਾਂ ਸ਼ਾਮਿਲ ਹਨ । " "ਪਰਦਾ ਤਸਵੀਰਾਂ ਅਜੇ ਬਦਲਣ-ਯੋਗ ਨਹੀਂ ਹਨ, ਇਸ ਕਰਕੇ %s ਹਟਾਉਣ-ਯੋਗ ਨਹੀਂ ਹੈ।" #: ../src/InputController.py:376 #, python-format msgid "" "Physical Volume %s contains extents belonging to %s, the origin of snapshot %" "s. Snapshot origins are not yet migratable, so %s is not removable." msgstr "" "ਭੌਤਿਕ ਵਾਲੀਅਮ %s ਵਿੱਚ ਅਜਿਹੀਆਂ ਸੀਮਾਂਵਾਂ ਸ਼ਾਮਿਲ ਹਨ ਜੋ %s ਨਾਲ ਸੰਬੰਧਿਤ ਹਨ, ਪਰਦਾ ਤਸਵੀਰ%s ਦਾ " "ਮੂਲ। ਪਰਦਾ ਤਸਵੀਰ ਦੇ ਮੂਲ ਅਜੇ ਬਦਲਣ-ਯੋਗ ਨਹੀਂ ਹੈ, ਇਸ ਕਰਕੇ %s ਹਟਾਉਣ-ਯੋਗ ਨਹੀਂ ਹੈ।" #: ../src/InputController.py:378 #, python-format msgid "" "Physical Volume %s contains extents belonging to %s, the origin of snapshots " "%s. Snapshot origins are not yet migratable, so %s is not removable." msgstr "" "ਭੌਤਿਕ ਵਾਲੀਅਮ %s ਵਿੱਚ ਅਜਿਹੀਆਂ ਸੀਮਾਂਵਾਂ ਸ਼ਾਮਿਲ ਹਨ ਜੋ %s ਨਾਲ ਸੰਬੰਧਿਤ ਹਨ, ਪਰਦਾ ਤਸਵੀਰ %s " "ਦਾ ਮੂਲ। ਪਰਦਾ ਤਸਵੀਰ ਦੇ ਮੂਲ ਅਜੇ ਬਦਲਣ-ਯੋਗ ਨਹੀਂ ਹੈ, ਇਸ ਕਰਕੇ %s ਹਟਾਉਣ-ਯੋਗ ਨਹੀਂ ਹੈ।" #: ../src/InputController.py:565 #, python-format msgid "" "Logical Volume \"%s\" has snapshots that are not selected for removal. They " "must be removed as well." msgstr "" "ਲਾਜੀਕਲ ਵਾਲੀਅਮ \"%s\" ਵਿੱਚ ਪਰਦਾ ਤਸਵੀਰਾਂ ਹਨ ਜੋ ਹਟਾਉਣ ਲਈ ਨਹੀਂ ਚੁਣੀਆਂ। ਉਹ ਉਸੇ ਤਰਾਂ ਹੀ " "ਹਟਾਏ ਜਾਣਗੇ।" #: ../src/InputController.py:580 #, python-format msgid "" "\"%s\", an origin of snapshot \"%s\", has been deleted from removal list." msgstr "\"%s\", ਪਰਦਾ ਤਸਵੀਰ \"%s\" ਦਾ ਮੂਲ, ਹਟਾਉਣ ਵਾਲੀ ਸੂਚੀ ਤੋਂ ਹਟਾਇਆ।" #: ../src/InputController.py:611 #, python-format msgid "" "Physical Volume \"%s\" contains extents belonging to a mirror. Mirrors are " "not migratable, so %s is not removable." msgstr "" "ਭੌਤਿਕ ਵਾਲੀਅਮ \"%s\" ਵਿੱਚ ਪ੍ਰਤਿਬਿੰਬ ਨਾਲ ਸੰਬੰਧਿਤ ਸੀਮਾਂਵਾਂ ਸ਼ਾਮਿਲ ਹਨ। ਪ੍ਰਤਿਬਿੰਬ ਬਦਲਣ-ਯੋਗ " "ਨਹੀਂ ਹਨ, ਇਸ ਕਰਕੇ %s ਹਟਾਉਣ-ਯੋਗ ਨਹੀਂ ਹੈ। " #: ../src/InputController.py:614 #, python-format msgid "" "Physical Volume \"%s\" contains extents belonging to a snapshot or a " "snapshot's origin. Snapshots are not migratable, so %s is not removable." msgstr "" "ਭੌਤਿਕ ਵਾਲੀਅਮ \"%s\" ਵਿੱਚ ਪਰਦਾ ਤਸਵੀਰ ਜਾਂ ਪਰਦਾ ਤਸਵੀਰ ਦੇ ਮੂਲ ਨਾਲ ਸੰਬੰਧਿਤ ਸੀਮਾਂਵਾਂ ਸ਼ਾਮਿਲ " "ਹਨ। ਪਰਦਾ ਤਸਵੀਰਾਂ ਬਦਲਣ-ਯੋਗ ਨਹੀਂ ਹਨ, ਇਸ ਕਰਕੇ %s ਹਟਾਉਣ-ਯੋਗ ਨਹੀਂ ਹੈ।" #: ../src/InputController.py:679 msgid "The path you specified does not exist." msgstr "ਤੁਹਾਡੇ ਦੁਆਰਾ ਨਿਰਧਾਰਿਤ ਕੀਤਾ ਮਾਰਗ ਮੌਜੂਦ ਨਹੀਂ ਹੈ।" #: ../src/InputController.py:686 msgid "The path you specified is not a Block Device." msgstr "ਤੁਹਾਡੇ ਦੁਆਰਾ ਨਿਰਧਾਰਿਤ ਕੀਤਾ ਮਾਰਗ ਬਲਾਕ ਜੰਤਰ ਨਹੀਂ ਹੈ।" #: ../src/InputController.py:757 #, python-format msgid "Initialization of %s failed" msgstr "%s ਦਾ ਸ਼ੁਰੂਆਤੀ ਅਸਫਲ" #: ../src/InputController.py:994 ../src/InputController.py:997 msgid "Please select some extents first" msgstr "ਕਿਰਪਾ ਕਰਕੇ ਪਹਿਲਾਂ ਕੁਝ ਸੀਮਾਂਵਾਂ ਚੁਣੋ" #: ../src/InputController.py:1031 msgid "" "There are not enough free extents to perform the necessary migration. Adding " "more physical volumes would solve the problem." msgstr "" "ਉੱਥੇ ਜਰੂਰੀ ਬਦਲਣ ਦੀ ਕਿਰਿਆ ਨੂੰ ਦਿਖਾਉਣ ਲਈ ਬਹੁਤ ਸਾਰੀਆਂ ਮੁਫਤ ਸੀਮਾਂਵਾਂ ਨਹੀਂ ਹਨ। ਹੋਰ ਭੌਤਿਕ " "ਵਾਲੀਅਮ ਸ਼ਾਮਿਲ ਕਰਨ ਨਾਲ ਸਮੱਸਿਆ ਹੱਲ ਹੋ ਜਾਵੇਗੀ।" #: ../src/InputController.py:1193 msgid "Migrate extents" msgstr "ਸੀਮਾਂਵਾਂ ਬਦਲੋ" #: ../src/InputController.py:1321 msgid "Options" msgstr "ਚੋਣ" #: ../src/InputController.py:1355 #, python-format msgid "Create A Snapshot of %s" msgstr "%s ਦੀ ਪਰਦਾ ਤਸਵੀਰ ਬਣਾਓ" #: ../src/InputController.py:1357 msgid "Create New Logical Volume" msgstr "ਨਵਾਂ ਲਾਜ਼ੀਕਲ ਵਾਲੀਅਮ ਬਣਾਓ" #: ../src/InputController.py:1360 #, python-format msgid "Edit %s, a Snapshot of %s" msgstr "%s ਸੋਧੋ, %s ਦੀ ਪਰਦਾ ਤਸਵੀਰ" #: ../src/InputController.py:1363 msgid "Edit Logical Volume" msgstr "ਲਾਜ਼ੀਕਲ ਵਾਲੀਅਮ ਸੋਧੋ" #: ../src/InputController.py:1516 msgid "Underlying Logical Volume Management does not support mirroring" msgstr "ਹੇਠਾਂ ਦਿੱਤਾ ਲਾਜੀਕਲ ਵਾਲੀਅਮ ਪ੍ਰਬੰਧਨ ਪ੍ਰਤਿਬਿੰਬ ਦਿਖਾਉਣ ਲਈ ਸਹਿਯੋਗ ਨਹੀਂ ਦਿੰਦਾ" #: ../src/InputController.py:1523 msgid "Striped Logical Volumes cannot be mirrored." msgstr "ਪੱਟੀਦਾਰ ਲਾਜੀਕਲ ਵਾਲੀਅਮ ਪ੍ਰਤਿਬਿੰਬਤ ਨਹੀਂ ਹੋ ਸਕਦੀ।" #: ../src/InputController.py:1530 msgid "Logical Volumes with associated snapshots cannot be mirrored yet." msgstr "ਲਾਜੀਕਲ ਵਾਲੀਅਮ ਨਾਲ ਸੰਬੰਧਿਤ ਪਰਦਾ ਤਸਵੀਰ ਅਜੇ ਪ੍ਰਤਿਬਿੰਬਿਤ ਨਹੀਂ ਹੋ ਸਕਦੀ।" #. mirror images placement: diff HDs or anywhere #. prompt #: ../src/InputController.py:1537 msgid "" "The primary purpose of mirroring is to protect data in the case of hard " "drive failure. Do you want to place mirror images onto different hard drives?" msgstr "" "ਪ੍ਰਤਿਬਿੰਬਿਤ ਕਰਨ ਦਾ ਮੁੱਢਲਾ ਉਦੇਸ਼ ਡਰਾਈਵ ਅਸਫਲ ਹੋਣ ਦੀ ਹਾਲਤ ਵਿੱਚ ਡਾਟਾ ਸੁਰੱਖਿਅਤ ਰੱਖਣਾ ਹੈ। ਕੀ " "ਤੁਸੀਂ ਪ੍ਰਤਿਬਿੰਬ ਚਿੱਤਰ ਨੂੰ ਵੱਖਰੀ ਹਾਰਡ ਡਿਸਕ ਡਰਾਈਵ ਉੱਪਰ ਰੱਖਣਾ ਚਾਹੁੰਦੇ ਹੋ?" #: ../src/InputController.py:1546 msgid "" "Less than 3 hard drives are available with free space. Disabling mirroring." msgstr "3 ਨਾਲੋਂ ਘੱਟ ਹਾਰਡ ਡਰਾਈਵਾਂ ਖਾਲੀ ਥਾਂ ਨਾਲ ਉਪਲੱਬਧ ਹਨ। ਪ੍ਰਤਿਬਿੰਬ ਆਯੋਗ ਹੋ ਰਿਹਾ ਹੈ।" #: ../src/InputController.py:1551 msgid "" "There must be free space on at least three Physical Volumes to enable " "mirroring" msgstr "ਉੱਥੇ ਪ੍ਰਤਿਬਿੰਬ ਯੋਗ ਕਰਨ ਲਈ ਇਸ ਉੱਪਰ ਘੱਟ ਤੋਂ ਘੱਟ ਤਿੰਨ ਭੌਤਿਕ ਵਾਲੀਅਮ ਖਾਲੀ ਥਾਂ ਹੋਣੀ ਜਰੂਰੀ ਹੈ" #: ../src/InputController.py:1559 msgid "" "The size of the Logical Volume has been adjusted to the maximum available " "size for mirrors." msgstr "" "ਲਾਜੀਕਲ ਵਾਲੀਅਮ ਦੇ ਆਕਾਰ ਨੂੰ ਪ੍ਰਤਿਬਿੰਬਾਂ ਲਈ ਵੱਧ ਤੋਂ ਵੱਧ ਉਪਲੱਬਧ ਆਕਾਰ ਵਿੱਚ ਵਿਵਸਥਿਤ ਕੀਤਾ।" #: ../src/InputController.py:1564 #, python-format msgid "" "There is not enough free space to add mirroring. Reduce size of Logical " "Volume to at most %s, or add Physical Volumes." msgstr "" "ਉੱਥੇ ਪ੍ਰਤਿਬਿੰਬ ਸ਼ਾਮਿਲ ਕਰਨ ਲਈ ਬਹੁਤੀ ਖਾਲੀ ਥਾਂ ਨਹੀਂ ਹੈ। ਲਾਜੀਕਲ ਵਾਲੀਅਮ ਦਾ ਆਕਾਰ ਵੱਧ ਤੋਂ ਵੱਧ %s " "ਤੱਕ ਘਟਾਓ, ਜਾਂ ਭੌਤਿਕ ਵਾਲੀਅਮ ਸ਼ਾਮਿਲ ਕਰੋ।" #: ../src/InputController.py:1928 msgid "Names beginning with \"snapshot\" or \"pvmove\" are reserved keywords." msgstr "\"snapshot\" ਜਾਂ \"pvmove\" ਨਾਲ ਸ਼ੁਰੂ ਹੋਣ ਵਾਲੇ ਨਾਂ ਰਾਖਵੇਂ ਕੀ-ਵਰਡ ਹਨ।" #: ../src/InputController.py:1930 msgid "Names containing \"_mlog\" or \"_mimage\" are reserved keywords." msgstr "\"_mlog\" ਜਾਂ \"_mimage\" ਨਾਲ ਸਾਮਿਲ ਹੋਣ ਵਾਲੇ ਨਾਂ ਰਾਖਵੇਂ ਕੀ- ਵਰਡ ਹਨ।" #: ../src/InputController.py:1932 msgid "Names beginning with a \"-\" are invalid" msgstr "\"-\" ਨਾਲ ਸ਼ੁਰੂ ਹੋਣ ਵਾਲੇ ਨਾਂ ਗਲਤ ਹਨ" #: ../src/InputController.py:1934 msgid "Name can be neither \".\" nor \"..\"" msgstr "ਨਾਂ ਨਾ ਤਾਂ \".\" ਨਾ ਹੀ \"..\" ਹੋ ਸਕਦਾ" #: ../src/InputController.py:1940 msgid "Whitespaces are not allowed in Logical Volume names" msgstr "ਲਾਜੀਕਲ ਵਾਲੀਅਮ ਨਾਂ ਵਿੱਚ ਖਾਲੀ ਥਾਂ ਦੀ ਇਜਾਜਤ ਨਹੀਂ" #: ../src/InputController.py:1943 #, python-format msgid "Invalid character \"%s\" in Logical Volume name" msgstr "ਲਾਜੀਕਲ ਵਾਲੀਅਮ ਨਾਂ ਵਿੱਚ \"%s\" ਗਲਤ ਅੱਖਰ" #: ../src/InputController.py:1963 msgid "Please specify mount point" msgstr "ਕਿਰਪਾ ਕਰਕੇ ਮਾਉਂਟ ਸਥਿਤੀ ਜਾਂਚੋ" #: ../src/InputController.py:2029 msgid "Do you want to upgrade ext2 to ext3 preserving data on Logical Volume?" msgstr "" "ਕੀ ਤੁਸੀਂ ਲਾਜੀਕਲ ਵਾਲੀਅਮ ਤੇ ਡਾਟਾ ਰੱਖਣ ਲਈ ext2 ਤੋਂ ext3 ਦਾ ਨਵੀਨੀਕਰਨ ਕਰਨਾ ਚਾਹੁੰਦੇ ਹੋ?" #: ../src/InputController.py:2063 msgid "" "Changing the filesystem will destroy all data on the Logical Volume! Are you " "sure you want to proceed?" msgstr "" "ਫਾਇਲ-ਸਿਸਟਮ ਤਬਦੀਲ ਕਰਨ ਨਾਲ ਲਾਜੀਕਲ ਵਾਲੀਅਮ ਤੇ ਸਾਰਾ ਡਾਟਾ ਨਸ਼ਟ ਹੋ ਜਾਵੇਗਾ! ਕੀ ਤੁਸੀਂ ਯਕੀਨਨ " "ਜਾਰੀ ਰਹਿਣਾ ਚਾਹੁੰਦੇ ਹੋ? " #. migration not performed, continue process with no mirroring #: ../src/InputController.py:2164 msgid "Mirror not created. Completing remaining tasks." msgstr "ਪ੍ਰਤਿਬਿੰਬ ਬਣਿਆ ਨਹੀਂ। ਅਧੂਰੇ ਕੰਮ ਪੂਰੇ ਕਰ ਰਿਹਾ ਹੈ।" #. create mirror #: ../src/InputController.py:2167 msgid "" "Underlaying LVM doesn't support addition of mirrors to existing Logical " "Volumes. Completing remaining tasks." msgstr "" "LVM ਮੌਜੂਦਾ ਲਾਜ਼ੀਕਲ ਵਾਲੀਅਮਾਂ ਲਈ ਹੋਰ ਪ੍ਰਤੀਬਿੰਬ ਜੋੜਨ ਲਈ ਸਹਾਇਕ ਨਹੀਂ ਹੈ। ਬਾਕੀ ਰਹਿੰਦੀਆਂ " "ਕਾਰਵਾਈਆਂ ਪੂਰੀਆਂ ਕੀਤੀ ਜਾਂਦੀ ਹਨ।" #: ../src/InputController.py:2216 msgid "In order to add mirroring, some extents need to be migrated." msgstr "ਪ੍ਰਤਿਬਿੰਬਾਂ ਨੂੰ ਕ੍ਰਮਬੱਧ ਸ਼ਾਮਿਲ ਕਰਨ ਲਈ, ਕੁਝ ਸੀਮਾਂਵਾਂ ਬਦਲਣ ਦੀ ਲੋੜ ਹੈ।" #: ../src/InputController.py:2216 msgid "Do you want to migrate specified extents?" msgstr "ਕੀ ਤੁਸੀਂ ਜਾਂਚੀਆਂ ਹੋਈਆਂ ਸੀਮਾਂਵਾਂ ਨੂੰ ਬਦਲਣਾ ਚਾਹੁੰਦੇ ਹੋ?" #: ../src/CommandHandler.py:55 msgid "Creating Logical Volume" msgstr "ਲਾਜੀਕਲ ਵਾਲੀਅਮ ਬਣਾ ਰਿਹਾ ਹੈ" #: ../src/CommandHandler.py:74 ../src/CommandHandler.py:91 msgid "Resizing Logical Volume" msgstr "ਲਾਜ਼ੀਕਲ ਵਾਲੀਅਮ ਦਾ ਮੁੜ ਆਕਾਰ ਹੋ ਰਿਹਾ ਹੈ" #: ../src/CommandHandler.py:124 msgid "Adding Mirror to Logical Volume" msgstr "ਲਾਜ਼ੀਕਲ ਵਾਲੀਅਮ ਵਿੱਚ ਪ੍ਰਤਿਬਿੰਬ ਸ਼ਾਮਿਲ ਹੋ ਰਿਹਾ ਹੈ" #: ../src/CommandHandler.py:135 msgid "Removing Mirror from Logical Volume" msgstr "ਲਾਜੀਕਲ ਵਾਲੀਅਮ ਤੋਂ ਪ੍ਰਤਿਬਿੰਬ ਹਟਾ ਰਿਹਾ ਹੈ" #: ../src/CommandHandler.py:160 msgid "Initializing Physical Volume" msgstr "ਭੌਤਿਕ ਵਾਲੀਅਮ ਸ਼ੁਰੂ ਹੋ ਰਿਹਾ ਹੈ" #: ../src/CommandHandler.py:171 msgid "Adding Physical Volume to Volume Group" msgstr "ਵਾਲੀਅਮ ਸਮੂਹ ਵਿੱਚ ਭੌਤਿਕ ਵਾਲੀਅਮ ਸ਼ਾਮਿਲ ਹੋ ਰਹੀ ਹੈ" #: ../src/CommandHandler.py:203 msgid "Creating Volume Group" msgstr "ਵਾਲੀਅਮ ਸਮੂਹ ਬਣਾ ਰਿਹਾ ਹੈ" #: ../src/CommandHandler.py:225 msgid "Removing Volume Group" msgstr "ਵਾਲੀਅਮ ਸਮੂਹ ਹਟਾ ਰਿਹਾ ਹੈ" #: ../src/CommandHandler.py:235 msgid "Removing Physical Volume" msgstr "ਭੌਤਿਕ ਵਾਲੀਅਮ ਹਟਾ ਰਿਹਾ ਹੈ" #: ../src/CommandHandler.py:248 msgid "Removing Logical Volume" msgstr "ਲਾਜੀਕਲ ਵਾਲੀਅਮ ਹਟਾ ਰਿਹਾ ਹੈ" #: ../src/CommandHandler.py:263 msgid "Renaming Logical Volume" msgstr "ਲਾਜੀਕਲ ਵਾਲੀਅਮ ਨੂੰ ਮੁੜ-ਨਾਂ ਦੇ ਰਿਹਾ ਹੈ" #: ../src/CommandHandler.py:285 msgid "Removing Physical Volume from Volume Group" msgstr "ਵਾਲੀਅਮ ਸਮੂਹ ਤੋਂ ਭੌਤਿਕ ਵਾਲੀਅਮ ਹਟਾ ਰਿਹਾ ਹੈ" #: ../src/CommandHandler.py:320 msgid "Migrating Extents" msgstr "ਸੀਮਾਂਵਾਂ ਬਦਲ ਰਿਹਾ ਹੈ" #: ../src/CommandHandler.py:332 msgid "Completing Extent Migration" msgstr "ਸੀਮਾਂਵਾਂ ਬਦਲਣ ਦੀ ਕਿਰਿਆ ਪੂਰੀ ਕਰ ਰਿਹਾ ਹੈ" #: ../src/CommandHandler.py:383 msgid "Rereading partition table" msgstr "ਵਿਭਾਗੀ ਸਾਰਣੀ ਮੁੜ-ਪੜੀ ਜਾ ਰਹੀ ਹੈ" #: ../src/lvm_model.py:45 ../src/lvmui_constants.py:83 msgid "Unused" msgstr "ਨਾ-ਵਰਤੀ" #: ../src/lvm_model.py:46 msgid "Unused Space" msgstr "ਨਾ-ਵਰਤੀ ਥਾਂ" #: ../src/lvm_model.py:48 msgid "Unmounted" msgstr "ਨਾ-ਮਾਊਂਟ" #: ../src/lvm_model.py:58 msgid "Volume Group Name: " msgstr "ਵਾਲੀਅਮ ਸਮੂਹ ਨਾਂ: " #: ../src/lvm_model.py:59 msgid "System ID: " msgstr "ਸਿਸਟਮ ID: " #: ../src/lvm_model.py:60 msgid "Format: " msgstr "ਫਾਰਮਿਟ: " #: ../src/lvm_model.py:61 ../src/lvm_model.py:78 ../src/lvm_model.py:93 msgid "Attributes: " msgstr "ਗੁਣ: " #: ../src/lvm_model.py:62 msgid "Volume Group Size: " msgstr "ਵਾਲੀਅਮ ਸਮੂਹ ਆਕਾਰ: " #: ../src/lvm_model.py:63 msgid "Available Space: " msgstr "ਉਪਲੱਬਧ ਥਾਂ: " #: ../src/lvm_model.py:64 msgid "Total Number of Extents: " msgstr "ਐਕਸ਼ਟੈਟਾਂ ਦਾ ਕੁੱਲ ਗਿਣਤੀ: " #: ../src/lvm_model.py:65 msgid "Number of Free Extents: " msgstr "ਖਾਲੀ ਐਕਸ਼ਟੈਟਾਂ ਦੀ ਗਿਣਤੀ: " #: ../src/lvm_model.py:66 msgid "Extent Size: " msgstr "ਐਕਸ਼ਟੈਂਟ ਆਕਾਰ: " #: ../src/lvm_model.py:67 msgid "Maximum Allowed Physical Volumes: " msgstr "ਅਧਿਕਤਮ ਸਵੀਕਾਰ ਭੌਤਿਕ ਵਾਲੀਅਮ: " #: ../src/lvm_model.py:68 msgid "Number of Physical Volumes: " msgstr "ਭੌਤਿਕ ਵਾਲੀਅਮ ਦੀ ਗਿਣਤੀ: " #: ../src/lvm_model.py:69 msgid "Maximum Allowed Logical Volumes: " msgstr "ਅਧਿਕਤਮ ਸਵੀਕਾਰ ਲਾਜ਼ੀਕਲ ਵਾਲੀਅਮ: " #: ../src/lvm_model.py:70 msgid "Number of Logical Volumes: " msgstr "ਲਾਜ਼ੀਕਲ ਵਾਲੀਅਮ ਦੀ ਗਿਣਤੀ: " #: ../src/lvm_model.py:71 msgid "VG UUID: " msgstr "VG UUID: " #: ../src/lvm_model.py:73 msgid "Logical Volume Name: " msgstr "ਲਾਜ਼ੀਕਲ ਵਾਲੀਅਮ ਨਾਂ: " #: ../src/lvm_model.py:74 msgid "Logical Volume Size: " msgstr "ਲਾਜ਼ੀਕਲ ਵਾਲੀਅਮ ਆਕਾਰ: " #: ../src/lvm_model.py:75 msgid "Number of Segments: " msgstr "ਸਿਗਮਿੰਟਾਂ ਦੀ ਗਿਣਤੀ: " #: ../src/lvm_model.py:76 msgid "Number of Stripes: " msgstr "ਸਟ੍ਰਿਪਾਂ ਦੀ ਗਿਣਤੀ: " #: ../src/lvm_model.py:77 msgid "Stripe Size: " msgstr "ਸਟ੍ਰਿਪ ਆਕਾਰ: " #: ../src/lvm_model.py:79 msgid "LV UUID: " msgstr "LV UUID: " #: ../src/lvm_model.py:81 msgid "Partition Type: " msgstr "ਭਾਗ ਕਿਸਮ: " #: ../src/lvm_model.py:82 msgid "Size: " msgstr "ਆਕਾਰ: " #: ../src/lvm_model.py:83 msgid "Mount Point: " msgstr "ਮਾਊਂਟ ਸਥਿਤੀ: " #: ../src/lvm_model.py:84 msgid "Mount Point when Rebooted: " msgstr "ਰੀ-ਬੂਟ ਕਰਨ ਸਮੇਂ ਮਾਊਂਟ ਸਥਿਤੀ: " #: ../src/lvm_model.py:85 msgid "File System: " msgstr "ਫਾਇਲ ਸਿਸਟਮ: " #: ../src/lvm_model.py:87 msgid "Physical Volume Name: " msgstr "ਭੌਤਿਕ ਲਾਜ਼ੀਕਲ ਨਾਂ: " #: ../src/lvm_model.py:88 msgid "Physical Volume Size: " msgstr "ਭੌਤਿਕ ਵਾਲੀਅਮ ਆਕਾਰ: " #: ../src/lvm_model.py:89 msgid "Space Used: " msgstr "ਵਰਤੀ ਥਾਂ: " #: ../src/lvm_model.py:90 msgid "Space Free: " msgstr "ਖਾਲੀ ਥਾਂ: " #: ../src/lvm_model.py:91 msgid "Total Physical Extents: " msgstr "ਕੁੱਲ ਭੌਤਿਕ ਐਕਸ਼ਟੈਂਟ: " #: ../src/lvm_model.py:92 msgid "Allocated Physical Extents: " msgstr "ਜਾਰੀ ਭੌਤਿਕ ਐਕਸ਼ਟੈਂਟ: " #: ../src/lvm_model.py:94 msgid "PV UUID: " msgstr "PV UUID: " #: ../src/lvm_model.py:96 msgid "Not initializable:" msgstr "ਸ਼ੁਰੂ ਹੋਣ ਯੋਗ ਨਹੀਂ ਹੈ:" #: ../src/lvm_model.py:97 msgid "Extended partition" msgstr "ਵਧਾਈ ਹੋਈ ਵਿਭਾਗੀਕਰਨ" #. Translator: the line below refers to a standard linux swap partition. #: ../src/lvm_model.py:99 msgid "Swap partition currently in use" msgstr "ਸਵੈਪ ਭਾਗ ਵਰਤੋਂ ਵਿੱਚ ਹੈ" #: ../src/lvm_model.py:100 msgid "Foreign boot partition" msgstr "ਵਿਦੇਸ਼ੀ ਬੂਟ ਵਿਭਾਗੀਕਰਨ" #: ../src/lvm_model.py:101 msgid "Autopartition failure" msgstr "ਸਵੈ-ਵਿਭਾਗੀਕਰਨ ਅਸਫਲ" #: ../src/lvm_model.py:259 msgid "Partition manually" msgstr "ਦਸਤੀ ਵਿਭਾਗੀਕਰਨ " #: ../src/lvm_model.py:295 msgid "Multipath device" msgstr "ਬਹੁ-ਮਾਰਗੀ ਜੰਤਰ" #: ../src/lvm_model.py:298 msgid "Note:" msgstr "ਸੂਚਨਾ: " #: ../src/lvm_model.py:298 msgid "Initialize manually" msgstr "ਦਸਤੀ ਸ਼ੁਰੂਆਤੀ" #: ../src/lvm_model.py:741 msgid "Clustered: " msgstr "ਕਲਸਟਰਡ: " #: ../src/lvm_model.py:743 msgid "True" msgstr "ਠੀਕ ਹੈ" #: ../src/lvm_model.py:745 msgid "False" msgstr "ਗਲਤ" #: ../src/lvm_model.py:803 msgid "Number of mirror images:" msgstr "ਪ੍ਰਤਿਬਿੰਬ ਚਿੱਤਰਾਂ ਦੀ ਗਿਣਤੀ: " #: ../src/lvm_model.py:806 msgid "Snapshots:" msgstr "ਪਰਦਾ ਤਸਵੀਰ: " #: ../src/lvm_model.py:812 msgid "Snapshot origin:" msgstr "ਪਰਦਾ ਤਸਵੀਰ ਦਾ ਆਰੰਭ: " #: ../src/lvm_model.py:819 msgid "Snapshot usage:" msgstr "ਪਰਦਾ ਤਸਵੀਰ ਵਰਤੋਂ:ਵਾਜ: " #: ../src/lvm_model.py:842 ../src/lvm_model.py:848 ../src/lvm_model.py:891 #: ../src/lvm_model.py:907 msgid "/ Root Filesystem" msgstr "/ ਰੂਟ ਫਾਇਲ ਸਿਸਟਮ" #: ../src/lvm_model.py:910 ../src/Filesystem.py:137 msgid "None" msgstr "ਕੋਈ ਨਹੀਂ" #: ../src/lvm_model.py:964 msgid "SCSI Address: " msgstr "SCSI ਸਿਰਨਾਵਾਂ: " #: ../src/lvm_model.py:966 msgid "SCSI ID: " msgstr "SCSI ID: " #. INIT_ENTITY=_("Are you certain that you wish to initialize disk entity %s? All data will be lost on this device/partition.") #: ../src/lvmui_constants.py:51 #, python-format msgid "" "All data on disk entity %s will be lost! Are you certain that you wish to " "initialize it?" msgstr "" "ਡਿਸਕ ਇੰਦਰਾਜ %s ਸਾਰਾ ਡਾਟਾ ਨਸ਼ਟ ਹੋ ਜਾਵੇਗਾ! ਕੀ ਤੁਸੀਂ ਯਕੀਨੀ ਤੌਰ ਤੇ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ?" #: ../src/lvmui_constants.py:52 #, python-format msgid "" "Disk entity %s contains %s filesystem. All data on it will be lost! Are you " "certain that you wish to initialize disk entity %s?" msgstr "" "ਡਿਸਕ ਇੰਦਰਾਜ %s ਵਿੱਚ %s ਫਾਇਲ ਸਿਸਟਮ ਸ਼ਾਮਿਲ ਕਰਦੀ ਹੈ। ਇਸ ਉੱਪਰ ਸਾਰਾ ਡਾਟਾ ਨਸ਼ਟ ਹੋ ਜਾਵੇਗਾ! " "ਕੀ ਯਕੀਨਨ ਡਿਸਕ ਇੰਦਰਾਜ %s ਨੂੰ ਸ਼ੁਰੂ ਕਰਨਾ ਚਾਹੁੰਦੇ ਹੋ?" #: ../src/lvmui_constants.py:53 #, python-format msgid "" "Disk entity %s contains data from directory %s. All data in it will be lost! " "Are you certain that you wish to initialize disk entity %s?" msgstr "" "ਡਿਸਕ ਇੰਦਰਾਜ %s ਡਾਇਰੈਕਟਰੀ %s ਤੋਂ ਡਾਟਾ ਸ਼ਾਮਿਲ ਕਰਦੀ ਹੈ। ਇਸ ਵਿਚਲਾ ਸਾਰਾ ਡਾਟਾ ਨਸਟ ਹੋ " "ਜਾਵੇਗਾ! ਕੀ ਤੁਸੀਂ ਯਕੀਨੀ ਤੌਰ ਤੇ ਡਿਸਕ ਇੰਦਰਾਜ %s ਨੂੰ ਸ਼ੁਰੂ ਕਰਨਾ ਚਾਹੁੰਦੇ ਹੋ?" #: ../src/lvmui_constants.py:54 #, python-format msgid "" "Are you certain that you wish to initialize %s of free space on disk %s?" msgstr "ਕੀ ਤੁਸੀਂ ਯਕੀਨੀ ਤੌਰ ਤੇ ਡਿਸਕ %s ਉੱਪਰ %s ਦੀ ਖਾਲੀ ਥਾਂ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ?" #: ../src/lvmui_constants.py:55 #, python-format msgid "" "You are about to initialize unpartitioned disk %s. It is advisable, although " "not required, to create a partition on it. Do you want to create a single " "partition encompassing the whole drive?" msgstr "" "ਤੁਸੀਂ ਬਿਨਾਂ ਵਿਭਾਗੀਕਰਨ ਕੀਤੀ ਡਿਸਕ %s ਬਾਰੇ ਸ਼ੁਰੂ ਕਰਨਾ ਚਾਹੁੰਦੇ ਹੋ। ਭਾਵੇਂ ਇਸ ਤੇ ਲੋੜ ਨਹੀਂ, ਫਿਰ ਵੀ " "ਇਸ ਉੱਪਰ ਵਿਭਾਗੀਕਰਨ ਬਣਾਉਣ ਦੀ, ਸਲਾਹ ਦਿੱਤੀ ਜਾਂਦੀ ਹੈ। Do you want to create a single " "partition encompassing the whole drive?" #: ../src/lvmui_constants.py:57 msgid "Reloading LVM. Please wait." msgstr "LVM ਮੁੜ-ਲੋਡ ਹੋ ਰਿਹਾ ਹੈ। ਕਿਰਪਾ ਕਰਕੇ ਉਡੀਕ ਕਰੋ।" #: ../src/lvmui_constants.py:59 #, python-format msgid "" "Changes will take effect after computer is restarted. If device %s is used, " "before restart, data corruption WILL occur. It is advisable to restart your " "computer now." msgstr "" "ਕੰਪਿਊਟਰ ਮੁੜ-ਚਾਲੂ ਕਰਨ ਤੋਂ ਬਾਅਦ ਤਬਦੀਲੀ ਲਾਗੂ ਹੋਵੇਗੀ। ਜੇਕਰ ਮੁੜ-ਚਾਲੂ ਕਰਨ ਤੋਂ ਪਹਿਲਾਂ, ਜੰਤਰ %s " "ਵਰਤਿਆ ਹੈ, ਡਾਟਾ ਖਰਾਬ ਹੋ ਜਾਵੇਗਾ। ਤੁਹਾਨੂੰ ਕੰਪਿਊਟਰ ਮੁੜ-ਚਾਲੂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।" #: ../src/lvmui_constants.py:61 msgid "Mirror Log" msgstr "ਪ੍ਰਤਿਬਿੰਬ ਲਾਗ" #: ../src/lvmui_constants.py:63 msgid "Unable to process request" msgstr "ਬੇਨਤੀ ਨੂੰ ਜਾਰੀ ਕਰਨ ਦੇ ਆਯੋਗ" #: ../src/lvmui_constants.py:65 #, python-format msgid "%s command failed. Command attempted: \"%s\" - System Error Message: %s" msgstr "%s ਕਮਾਂਡ ਅਸਫਲ ਰਹੀ ਹੈ। ਕਮਾਂਡ ਨੇ ਕੋਸ਼ਿਸ ਕੀਤੀ: \"%s\" - ਸਿਸਟਮ ਗਲਤੀ ਸੁਨੇਹਾ: %s" #: ../src/lvmui_constants.py:84 msgid "Free" msgstr "ਖਾਲੀ" #: ../src/lvmui_constants.py:85 msgid "Free space" msgstr "ਖਾਲੀ ਥਾਂ" #: ../src/lvmui_constants.py:87 msgid "Unpartitioned space" msgstr "ਨਾ-ਵਿਭਾਗੀਕਰਨ ਕੀਤੀ ਥਾਂ" #: ../src/lvmui_constants.py:88 #, python-format msgid "Unpartitioned space on %s" msgstr "%s ਤੇ ਨਾ-ਵਿਭਾਗੀਕਰਨ ਕੀਤੀ ਥਾਂ" #: ../src/lvmui_constants.py:90 msgid "GB" msgstr "ਗੀਬਾ" #: ../src/lvmui_constants.py:91 msgid "MB" msgstr "ਮੈਬਾ" #: ../src/lvmui_constants.py:92 msgid "KB" msgstr "ਕਿਬਾ" #: ../src/lvmui_constants.py:93 msgid "Bytes" msgstr "ਬਾਈਟ" #. File System Types #: ../src/lvmui_constants.py:97 msgid "No Filesystem" msgstr "ਕੋਈ ਫਾਇਲ ਸਿਸਟਮ ਨਹੀਂ" #: ../src/lvmui_constants.py:98 msgid "Ext2" msgstr "Ext2" #: ../src/lvmui_constants.py:99 msgid "Ext3" msgstr "Ext3" #: ../src/lvmui_constants.py:100 msgid "JFS" msgstr "JFS" #: ../src/lvmui_constants.py:101 msgid "MSDOS" msgstr "MSDOS" #: ../src/lvmui_constants.py:102 msgid "Reiserfs" msgstr "Reiserfs" #: ../src/lvmui_constants.py:103 msgid "VFAT" msgstr "VFAT" #: ../src/lvmui_constants.py:104 msgid "XFS" msgstr "XFS" #: ../src/lvmui_constants.py:105 msgid "Cramfs" msgstr "Cramfs" #: ../src/Properties_Renderer.py:42 msgid "Properties for" msgstr "ਇਸ ਦੀ ਵਿਸ਼ੇਸਤਾ" #: ../src/Properties_Renderer.py:43 ../src/renderer.py:37 msgid "Physical Volume" msgstr "ਭੌਤਿਕ ਵਾਲੀਅਮ" #. UNALLOCATED_MESSAGE=_("This Volume has not been allocated \n to a Volume Group yet.") #: ../src/Properties_Renderer.py:44 ../src/renderer.py:36 msgid "Logical Volume" msgstr "ਲਾਜ਼ੀਕਲ ਵਾਲੀਅਮ" #: ../src/Properties_Renderer.py:45 msgid "Unallocated Volume" msgstr "ਨਾ-ਜਾਰੀ ਵਾਲੀਅਮ" #: ../src/Properties_Renderer.py:46 ../src/renderer.py:43 msgid "Disk Entity" msgstr "ਡਿਸਕ ਇੰਦਰਾਜ਼" #: ../src/Properties_Renderer.py:47 ../src/Properties_Renderer.py:48 #: ../src/Properties_Renderer.py:49 ../src/renderer.py:38 msgid "Volume Group" msgstr "ਵਾਲੀਅਮ ਸਮੂਹ" #. UNINITIALIZED_MESSAGE=_("This extent has not yet been \n initialized for use with LVM.") #: ../src/renderer.py:33 msgid "No Volume Selected" msgstr "ਕੋਈ ਵਾਲੀਅਮ ਚੁਣਿਆ ਨਹੀਂ" #: ../src/renderer.py:34 msgid "Multiple selection" msgstr "ਬਹੁ ਚੋਣ" #: ../src/renderer.py:39 ../src/Volume_Tab_View.py:46 msgid "Logical View" msgstr "ਲਾਜ਼ੀਕਲ ਦਰਿਸ਼" #: ../src/renderer.py:40 ../src/Volume_Tab_View.py:45 msgid "Physical View" msgstr "ਭੌਤਿਕ ਦਰਿਸ਼" #: ../src/renderer.py:41 msgid "Unallocated" msgstr "ਨਾ-ਜਾਰੀ" #: ../src/renderer.py:42 msgid "Uninitialized" msgstr "ਨਾ-ਸ਼ੁਰੂ ਕੀਤਾ" #: ../src/renderer.py:195 #, python-format msgid "" "The extents that you are attempting to select belong to a mirror log of " "Logical Volume %s. Mirrored Logical Volumes are not yet migratable, so the " "extents are not selectable." msgstr "" "ਸੀਮਾਂਵਾਂ ਜੋ ਤੁਸੀਂ ਚੁਣਨ ਦੀ ਕੋਸ਼ਿਸ਼ ਕਰ ਰਹੇ ਹੋ ਲਾਜੀਕਲ ਵਾਲੀਅਮ %s ਦੇ ਪ੍ਰਤਿਬਿੰਬ ਲਾਗ ਨਾਲ ਸੰਬੰਧਿਤ " "ਹਨ। ਪ੍ਰਤਿਬਿੰਬਿਤ ਲਾਜੀਕਲ ਵਾਲੀਅਮਾਂ ਅਜੇ ਬਦਲਣ-ਯੋਗ ਨਹੀਂ ਹਨ, ਇਸ ਕਰਕੇ ਸੀਮਾਂਵਾਂ ਚੁਣਨ-ਯੋਗ ਨਹੀਂ " "ਹਨ। " #: ../src/renderer.py:197 #, python-format msgid "" "The extents that you are attempting to select belong to mirror image of " "Logical Volume %s. Mirrored Logical Volumes are not yet migratable, so the " "extents are not selectable." msgstr "" "ਸੀਮਾਂਵਾਂ ਜੋ ਤੁਸੀਂ ਚੁਣਨ ਦੀ ਕੋਸ਼ਿਸ਼ ਕਰ ਰਹੇ ਹੋ ਲਾਜੀਕਲ ਵਾਲੀਅਮ %s ਦੇ ਪ੍ਰਤਿਬਿੰਬ ਚਿੱਤਰ ਨਾਲ ਸੰਬੰਧਿਤ " "ਹਨ। ਪ੍ਰਤਿਬਿੰਬਿਤ ਲਾਜੀਕਲ ਵਾਲੀਅਮਾਂ ਅਜੇ ਬਦਲਣ-ਯੋਗ ਨਹੀਂ ਹਨ, ਇਸ ਕਰਕੇ ਸੀਮਾਂਵਾਂ ਚੁਣਨ-ਯੋਗ ਨਹੀਂ ਹਨ।" #: ../src/renderer.py:199 #, python-format msgid "" "The extents that you are attempting to select belong to %s, a snapshot of %" "s. Snapshots are not yet migratable, so the extents are not selectable." msgstr "" "ਸੀਮਾਂਵਾਂ ਜਿਹਨਾਂ ਨੂੰ ਤੁਸੀਂ ਚੁਣਨ ਦੀ ਕੋਸ਼ਿਸ਼ ਕਰ ਰਹੇ ਹੋ %s ਨਾਲ ਸੰਬੰਧਿਤ ਹਨ, %s ਦੀ ਪਰਦਾ ਤਸਵੀਰ। " "ਪਰਦਾ ਤਸਵੀਰ ਅਜੇ ਬਦਲਣ-ਯੋਗ ਨਹੀਂ ਹੈ, ਇਸ ਕਰਕੇ ਸੀਮਾਂਵਾਂ ਚੁਣਨ-ਯੋਗ ਨਹੀਂ ਹਨ।" #: ../src/renderer.py:201 #, python-format msgid "" "The extents that you are attempting to select belong to a snapshot origin %" "s. Snapshot origins are not yet migratable, so the extents are not " "selectable." msgstr "" "ਸੀਮਾਂਵਾਂ ਜੋ ਤੁਸੀਂ ਚੁਣਨ ਦੀ ਕੋਸ਼ਿਸ਼ ਕਰ ਰਹੇ ਹੋ ਪਰਦਾ ਤਸਵੀਰ ਆਰੰਭ %s ਨਾਲ ਸੰਬੰਧਿਤ ਹਨ। ਪਰਦਾ ਤਸਵੀਰ " "ਦਾ ਆਰੰਭ ਅਜੇ ਬਦਲਣ-ਯੋਗ ਨਹੀਂ ਹੈ, ਇਸ ਕਰਕੇ ਸੀਮਾਂਵਾਂ ਚੁਣਨ-ਯੋਗ ਨਹੀਂ ਹਨ।" #: ../src/renderer.py:388 #, python-format msgid "Snapshot of %s" msgstr "%s ਦਾ ਸਨੈਪਸ਼ਾਟ" #: ../src/renderer.py:490 msgid "Origin" msgstr "ਅਧਾਰ" #: ../src/renderer.py:496 msgid "Snapshot" msgstr "ਸਨੈਪਸ਼ਾਟ" #: ../src/renderer.py:540 msgid "extent view" msgstr "ਸੀਮਾਂ ਦਰਿਸ਼" #: ../src/Volume_Tab_View.py:42 msgid "Volume Groups" msgstr "ਵਾਲੀਅਮ ਸਮੂਹ" #: ../src/Volume_Tab_View.py:43 msgid "Unallocated Volumes" msgstr "ਨਾ-ਜਾਰੀ ਵਾਲੀਅਮ" #: ../src/Volume_Tab_View.py:44 msgid "Uninitialized Entities" msgstr "ਨਾ-ਸ਼ੁਰੂ ਇੰਦਰਾਜ਼" #: ../src/Volume_Tab_View.py:231 msgid "Clustered VG" msgstr "ਕਲਸਟਰਡ VG" #: ../src/Volume_Tab_View.py:617 #, python-format msgid "%s mirror synchronisation" msgstr "%s ਪ੍ਰਤਿਬਿੰਬ ਸਮਕਾਲਤਾ" #. no existing partitions, write #: ../src/fdisk_wrapper.py:192 msgid "Please wait while partition is being created" msgstr "ਕਿਰਪਾ ਕਰਕੇ ਵਿਭਾਗੀਕਰਨ ਬਣਾਉਣ ਤੇ ਉਡੀਕ ਕਰੋ" #: ../src/Filesystem.py:20 #, python-format msgid "Creating %s filesystem" msgstr "%s ਫਾਇਲ ਸਿਸਟਮ ਬਣਾ ਰਿਹਾ ਹੈ" #: ../src/Filesystem.py:21 #, python-format msgid "Resizing %s filesystem" msgstr "%s ਫਾਇਲ ਸਿਸਟਮ ਮੁੜ-ਆਕਾਰ ਹੋ ਰਿਹਾ ਹੈ" #: ../src/Filesystem.py:22 #, python-format msgid "Checking %s filesystem" msgstr "%s ਫਾਈਲ ਸਿਸਟਮ ਦੀ ਜਾਂਚ ਹੋ ਰਹੀ ਹੈ" #: ../src/Filesystem.py:23 #, python-format msgid "Upgrading %s filesystem to %s" msgstr " %s ਫਾਇਲ ਸਿਸਟਮ %s ਵਿੱਚ ਨਵੀਕਰਨ ਕਰ ਰਿਹਾ ਹੈ" #: ../src/Filesystem.py:24 #, python-format msgid "" "Creation of filesystem failed. Command attempted: \"%s\" - System Error " "Message: %s" msgstr "ਕਮਾਂਡ ਅਸਫਲ ਰਹੀ ਹੈ। ਕਮਾਂਡ ਨੇ ਕੋਸ਼ਿਸ ਕੀਤੀ: \"%s\" - ਸਿਸਟਮ ਗਲਤੀ ਸੁਨੇਹਾ: %s" #: ../src/Filesystem.py:25 #, python-format msgid "" "Resize of filesystem failed. Command attempted: \"%s\" - System Error " "Message: %s" msgstr "" "ਫਾਇਲ ਸਿਸਟਮ ਦਾ ਮੁੜ-ਆਕਾਰ ਅਸਫਲ ਹੋਇਆ। ਕਮਾਂਡ ਨੇ ਕੋਸ਼ਿਸ ਕੀਤੀ: \"%s\" - ਸਿਸਟਮ ਗਲਤੀ ਸੁਨੇਹਾ: %" "s" #: ../src/Filesystem.py:26 #, python-format msgid "" "Check of filesystem failed. Command attempted: \"%s\" - System Error " "Message: %s" msgstr "" "ਫਾਇਲ ਸਿਸਟਮ ਦੀ ਜਾਂਚ ਅਸਫਲ ਹੋਈ। ਕਮਾਂਡ ਨੇ ਕੋਸ਼ਿਸ ਕੀਤੀ: \"%s\" - ਸਿਸਟਮ ਗਲਤੀ ਸੁਨੇਹਾ: %s" #: ../src/Filesystem.py:27 #, python-format msgid "" "Upgrade of filesystem failed. Command attempted: \"%s\" - System Error " "Message: %s" msgstr "" "ਫਾਇਲ ਸਿਸਟਮ ਦਾ ਨਵੀਨੀ-ਕਰਨ ਅਸਫਲ ਹੋਇਆ। ਕਮਾਂਡ ਨੇ ਕੋਸ਼ਿਸ ਕੀਤੀ: \"%s\" - ਸਿਸਟਮ ਗਲਤੀ " "ਸੁਨੇਹਾ: %s" #: ../src/Filesystem.py:143 msgid "Unknown filesystem" msgstr "ਅਣਪਛਾਤਾ ਫਾਇਲ ਸਿਸਟਮ " #: ../src/Filesystem.py:387 msgid "GFS (local)" msgstr "GFS (ਲੋਕਲ)" #: ../src/Filesystem.py:502 msgid "GFS (clustered)" msgstr "GFS (ਕਲੱਸਟਰਡ)" #: ../src/Filesystem.py:536 ../src/Filesystem.py:812 msgid "Cluster name contains illegal character " msgstr "ਕਲਾਸਟਰ ਨਾਂ ਵਿੱਚ ਗਲਤ ਅੱਖਰ ਹਨ " #: ../src/Filesystem.py:539 ../src/Filesystem.py:815 msgid "GFS name contains illegal character " msgstr "GFS ਨਾਂ ਵਿੱਚ ਗਲਤ ਅੱਖਰ ਹਨ " #: ../src/Filesystem.py:542 ../src/Filesystem.py:818 msgid "Missing Cluster Name" msgstr "ਕਲਾਸਟਰ ਨਾਂ ਨਹੀਂ ਦਿੱਤਾ" #: ../src/Filesystem.py:545 ../src/Filesystem.py:821 msgid "Missing GFS Name" msgstr "ਗਲਤ GFS ਨਾਂ" #: ../src/Filesystem.py:664 msgid "GFS2 (local)" msgstr "GFS2 (ਲੋਕਲ)" #: ../src/Filesystem.py:778 msgid "GFS2 (clustered)" msgstr "GFS2 (ਕਲੱਸਟਰਡ)" #: ../src/Segment.py:44 msgid "Stripe" msgstr "ਪੱਟੀ" #: ../src/Segment.py:68 msgid "Linear Mapping" msgstr "ਰੇਖੀ ਮਿਲਾਨ" #: ../src/Segment.py:109 msgid "Mirror" msgstr "ਪ੍ਰਤਿਬਿੰਬ" #: ../src/PhysicalVolume.py:142 #, python-format msgid "Partition %s" msgstr "ਭਾਗਕਰਨ %s " #: ../src/lvui.glade.h:1 ../src/lv_edit_props.glade.h:1 msgid "*" msgstr "*" #: ../src/lvui.glade.h:2 msgid "1024" msgstr "1024" #: ../src/lvui.glade.h:3 msgid "128" msgstr "128" #: ../src/lvui.glade.h:4 msgid "16" msgstr "16" #: ../src/lvui.glade.h:5 msgid "2" msgstr "2" #: ../src/lvui.glade.h:6 msgid "256" msgstr "256" #: ../src/lvui.glade.h:7 msgid "32" msgstr "32" #: ../src/lvui.glade.h:8 msgid "4" msgstr "4" #: ../src/lvui.glade.h:9 msgid "512" msgstr "512" #: ../src/lvui.glade.h:10 msgid "64" msgstr "64" #: ../src/lvui.glade.h:11 msgid "8" msgstr "8" #: ../src/lvui.glade.h:12 msgid "Add Physical Volume to VG" msgstr "VG ਵਿੱਚ ਭੌਤਿਕ ਵਾਲੀਅਮ ਸ਼ਾਮਿਲ" #: ../src/lvui.glade.h:13 msgid "" "Add to existing \n" "Volume Group" msgstr "" "ਮੌਜੂਦਾ ਵਾਲੀਅਮ ਸਮੂਹ\n" "ਸ਼ਾਮਿਲ" #: ../src/lvui.glade.h:15 msgid "Clustered" msgstr "ਕਲੱਸਟਰਡ" #: ../src/lvui.glade.h:16 msgid "" "Create New\n" "Logical Volume" msgstr "" "ਨਵਾਂ ਲਾਜ਼ੀਕਲ ਵਾਲੀਅਮ\n" "ਬਣਾਓ" #: ../src/lvui.glade.h:18 msgid "Create Snapshot" msgstr "ਪਰਦਾ ਤਸਵੀਰ ਬਣਾਓ" #: ../src/lvui.glade.h:19 msgid "" "Create new \n" "Volume Group" msgstr "" "ਨਵਾਂ ਵਾਲੀਅਮ ਸਮੂਹ\n" "ਬਣਾਓ" #: ../src/lvui.glade.h:21 msgid "Edit Properties" msgstr "ਵਿਸ਼ੇਸਤਾਵਾਂ ਸੋਧੋ" #: ../src/lvui.glade.h:22 msgid "Enter path of Block Device to initialize" msgstr "ਸ਼ੁਰੂ ਕਰਨ ਲਈ ਬਲਾਕ ਜੰਤਰ ਦਾ ਮਾਰਗ ਭਰੋ" #: ../src/lvui.glade.h:23 msgid "" "Extend\n" "Volume Group" msgstr "" "ਐਕਸਟੈਂਡ\n" "ਵਾਲੀਅਮ ਸਮੂਹ" #: ../src/lvui.glade.h:25 msgid "Extend Volume Group" msgstr "ਐਕਸਟੈਂਡ ਵਾਲੀਅਮ ਸਮੂਹ" #: ../src/lvui.glade.h:26 msgid "Format" msgstr "ਫਾਰਮਿਟ " #: ../src/lvui.glade.h:27 msgid "Initialize" msgstr "ਸ਼ੁਰੂ ਕਰੋ" #: ../src/lvui.glade.h:28 msgid "Initialize Block Device" msgstr "ਬਲਾਕ ਜੰਤਰ ਸ਼ੁਰੂ ਕਰੋ" #: ../src/lvui.glade.h:29 msgid "Initialize Entity" msgstr "ਸ਼ੁਰੂਆਤ ਇੰਦਰਾਜ਼" #: ../src/lvui.glade.h:30 msgid "Initialize _Block Device" msgstr " _ਬਲਾਕ ਜੰਤਰ ਸ਼ੁਰੂ ਕਰੋ" #: ../src/lvui.glade.h:31 msgid "Kilo" msgstr "ਕਿਲੋ" #: ../src/lvui.glade.h:32 msgid "Logical Volume Management" msgstr "ਲਾਜ਼ੀਕਲ ਵਾਲੀਅਮ ਪ੍ਰਬੰਧਨ" #: ../src/lvui.glade.h:33 msgid "Manage Volumes" msgstr "ਵਾਲੀਅਮ ਪ੍ਰਬੰਧਨ" #: ../src/lvui.glade.h:34 msgid "Mark Volume Group as 'clustered'" msgstr "ਵਾਲੀਅਮ ਗਰੁੱਪ ਨੂੰ 'ਕਲਾਸਟਰਡ' ਬਣਾਓ" #: ../src/lvui.glade.h:35 msgid "Maximum Logical Volumes" msgstr "ਵੱਧ ਤੋਂ ਵੱਧ ਲਾਜ਼ੀਕਲ ਵਾਲੀਅਮ" #: ../src/lvui.glade.h:36 msgid "Maximum Physical Volumes" msgstr "ਵੱਧ ਤੋਂ ਵੱਧ ਭੌਤਿਕ ਵਾਲੀਅਮ" #: ../src/lvui.glade.h:37 msgid "Meg" msgstr "ਮੈਗਾ" #: ../src/lvui.glade.h:38 msgid "" "Migrate Selected\n" "Extent(s) From Volume" msgstr "" "ਚੁਣੇ ਵਾਲੀਅਮ ਤੋਂ ਐਕਟੈਂਟ\n" "ਤਬਦੀਲ" #: ../src/lvui.glade.h:40 msgid "New Volume Group" msgstr "ਨਵਾਂ ਵਾਲੀਅਮ ਸਮੂਹ" #: ../src/lvui.glade.h:41 msgid "Physical Extent Size" msgstr "ਭੌਤਿਕ ਐਕਟੈਂਟ ਆਕਾਰ" #: ../src/lvui.glade.h:42 msgid "" "Remove \n" "Logical Volume" msgstr "" "ਲਾਜ਼ੀਕਲ ਵਾਲੀਅਮ\n" "ਹਟਾਓ" #: ../src/lvui.glade.h:44 msgid "" "Remove Selected\n" "Logical Volume(s)" msgstr "" "ਚੁਣੇ ਲਾਜ਼ੀਕਲ ਵਾਲੀਅਮ\n" "ਹਟਾਓ" #: ../src/lvui.glade.h:46 msgid "" "Remove Selected\n" "Physical Volume(s)" msgstr "" "ਚੁਣੇ ਭੌਤਿਕ ਵਾਲੀਅਮ\n" "ਹਟਾਓ" #: ../src/lvui.glade.h:48 msgid "" "Remove Volume from\n" "Volume Group" msgstr "" "ਵਾਲੀਅਮ ਸਮੂਹ ਤੋਂ\n" "ਵਾਲੀਅਮ ਹਟਾਓ" #: ../src/lvui.glade.h:50 msgid "" "Remove volume \n" "from LVM" msgstr "" "LVM ਤੋਂ\n" "ਵਾਲੀਅਮ ਹਟਾਓ" #: ../src/lvui.glade.h:52 msgid "Select a Volume Group to add this PV to:" msgstr "ਇਸ PV ਨੂੰ ਇਸ ਵਿੱਚ ਸ਼ਾਮਿਲ ਕਰਨ ਲਈ ਵਾਲੀਅਮ ਸਮੂਹ ਚੁਣੋ:" #: ../src/lvui.glade.h:53 msgid "Some text" msgstr "ਕੁਝ ਪਾਠ" #: ../src/lvui.glade.h:54 msgid "Volume Group Name" msgstr "ਵਾਲੀਅਮ ਗਰੁੱਪ ਨਾਂ" #: ../src/lvui.glade.h:55 msgid "_Reload" msgstr "_ਮੁੜ-ਲੋਡ" #: ../src/lvui.glade.h:56 msgid "_Tools" msgstr "_ਸੰਦ" #: ../src/lvui.glade.h:57 msgid "extend vg message:" msgstr "vg ਸੁਨੇਹਾ ਵਧਾਓ:" #: ../src/lv_edit_props.glade.h:2 msgid "" "4\n" "8\n" "16\n" "32\n" "64\n" "128\n" "256\n" "512" msgstr "" "4\n" "8\n" "16\n" "32\n" "64\n" "128\n" "256\n" "512" #: ../src/lv_edit_props.glade.h:10 msgid "Filesystem" msgstr "ਫਾਇਲ ਸਿਸਟਮ" #: ../src/lv_edit_props.glade.h:11 msgid "LV Properties" msgstr "LV ਵਿਸ਼ੇਸ਼ਤਾ" #: ../src/lv_edit_props.glade.h:12 msgid "Size" msgstr "ਆਕਾਰ" #: ../src/lv_edit_props.glade.h:13 msgid "Add entry to /etc/fstab" msgstr "/etc/fstab ਵਿੱਚ ਇੰਦਰਾਜ ਸ਼ਾਮਿਲ ਕਰੋ" #: ../src/lv_edit_props.glade.h:14 msgid "Create New Logical Volume (LV)" msgstr "ਨਵਾਂ ਲਾਜ਼ੀਕਲ ਵਾਲੀਅਮ ਬਣਾਓ (LV)" #: ../src/lv_edit_props.glade.h:15 msgid "Filesystem is not resizable" msgstr "ਫਾਇਲ ਸਿਸਟਮ ਮੁੜ-ਆਕਾਰ ਦੇ ਯੋਗ ਨਹੀਂ" #: ../src/lv_edit_props.glade.h:16 msgid "Free space in Volume Group label" msgstr "ਵਾਲੀਅਮ ਸਮੂਹ ਲੇਬਲ ਵਿੱਚ ਖਾਲੀ ਥਾਂ" #: ../src/lv_edit_props.glade.h:17 msgid "Free space remaining label" msgstr "ਅਧੂਰੇ ਲੇਬਲ ਵਿੱਚ ਖਾਲੀ ਥਾਂ" #: ../src/lv_edit_props.glade.h:18 msgid "Kilobytes granularity" msgstr "ਕਿਲੋਬਾਈਟ ਦਾਣੇਦਾਰ" #: ../src/lv_edit_props.glade.h:19 msgid "LV name:" msgstr "LV ਨਾਂ: " #: ../src/lv_edit_props.glade.h:20 msgid "LV size" msgstr "LV ਆਕਾਰ" #: ../src/lv_edit_props.glade.h:21 msgid "LVs under snapshots are not resizable" msgstr "LVs ਪਰਦਾ ਤਸਵੀਰ ਦੇ ਹੇਠਾਂ ਮੁੜ-ਆਕਾਰ ਦੇ ਯੋਗ ਨਹੀਂ ਹੈ" #: ../src/lv_edit_props.glade.h:22 msgid "Linear" msgstr "ਰੇਖੀ" #: ../src/lv_edit_props.glade.h:23 msgid "Mirrored" msgstr "ਪ੍ਰਤਿਬਿੰਬਤ" #: ../src/lv_edit_props.glade.h:24 msgid "Mirrored LVs are not resizable" msgstr "ਪ੍ਰਤਿਬਿੰਬਿਤ LVs ਮੁੜ-ਆਕਾਰ ਦੇ ਯੋਗ ਨਹੀਂ ਹੈ" #: ../src/lv_edit_props.glade.h:25 msgid "Mount" msgstr "ਮਾਊਂਟ" #: ../src/lv_edit_props.glade.h:26 msgid "Mount point:" msgstr "ਮਾਊਂਟ ਸਥਿਤੀ: " #: ../src/lv_edit_props.glade.h:27 msgid "Mount when rebooted" msgstr "ਮਾਊਂਟ ਕਰਨ ਤੇ ਮੁੜ-ਚਾਲੂ ਹੋਇਆ " #: ../src/lv_edit_props.glade.h:28 msgid "Size beg" msgstr "ਆਕਾਰ ਸ਼ੁਰੂ" #: ../src/lv_edit_props.glade.h:29 msgid "Size end" msgstr "ਆਕਾਰ ਸਮਾਪਤ" #: ../src/lv_edit_props.glade.h:30 msgid "Striped" msgstr "ਪੱਟੀਦਾਰੇ" #: ../src/lv_edit_props.glade.h:31 msgid "Use remaining" msgstr "ਬਾਕੀ ਬਚੀ ਵਰਤੋਂ" #: ../src/lv_edit_props.glade.h:32 msgid "stripes" msgstr "ਪੱਟੀਆਂ" #: ../src/migrate_extents.glade.h:1 msgid "Destination" msgstr "ਮੰਜਿਲ" #: ../src/migrate_extents.glade.h:2 msgid "Migration Policy" msgstr "ਬਦਲਣ ਦੀ ਨੀਤੀ" #: ../src/migrate_extents.glade.h:3 msgid "Anywhere - not implemented" msgstr "ਕਿਤੇ ਵੀ - ਲਾਗੂ ਨਹੀਂ ਕੀਤਾ" #: ../src/migrate_extents.glade.h:4 msgid "Automatically choose PVs to migrate to" msgstr "ਇਸ ਨੂੰ ਬਦਲਣ ਲਈ ਸਵੈ-ਚਾਲਿਤ ਤੌਰ ਤੇ PVs ਚੁਣੋ" #: ../src/migrate_extents.glade.h:5 msgid "Contiguous" msgstr "ਲਗਾਤਾਰ" #: ../src/migrate_extents.glade.h:6 msgid "Destination:" msgstr "ਮੰਜਿਲ:" #: ../src/migrate_extents.glade.h:7 msgid "" "In order to remove PV, extents in use have to be migrated.\n" "Select extents' destination and migration policy." msgstr "" "PV ਨੂੰ ਕ੍ਰਮਬੱਧ ਹਟਾਓ, ਸੀਮਾਵਾਂ ਦੀ ਵਰਤੋਂ ਬਦਲੀ ਜਾ ਚੁੱਕੀ ਹੈ।\n" "ਸੀਮਾਵਾਂ ' ਮੰਜਿਲ ਅਤੇ ਬਦਲਣ ਦੀ ਨੀਤੀ ਚੁਣੋ।" #: ../src/migrate_extents.glade.h:9 msgid "Inherit" msgstr "ਪੀੜੀ ਦਰ ਪੀੜੀ" #: ../src/migrate_extents.glade.h:10 msgid "Inherit policy from Volume Group" msgstr "ਵਾਲੀਅਮ ਸਮੂਹ ਤੋਂ ਪੀੜੀ ਦਰ ਪੀੜੀ ਨੀਤੀ" #: ../src/migrate_extents.glade.h:11 msgid "Migrate Extents" msgstr "ਸੀਮਾ ਬਦਲੋ" #: ../src/migrate_extents.glade.h:12 msgid "Migrate anywhere even if that reduces performance" msgstr "ਕਿਤੇ ਵੀ ਬਦਲੋ ਭਾਂਵੇਂ ਉਸ ਦੇ ਨਾਲ ਕਾਰਜਕੁਸ਼ਲਤਾ ਘਟ ਜਾਵੇ" #: ../src/migrate_extents.glade.h:13 msgid "New extents are adjacent to existing ones" msgstr "ਨਵੀਆਂ ਸੀਮਾਵਾਂ ਮੌਜੂਦਾ ਦੇ ਨੇੜਲੀਆਂ ਹਨ" #: ../src/migrate_extents.glade.h:14 msgid "Normal" msgstr "ਸਧਾਰਨ" #: ../src/migrate_extents.glade.h:15 msgid "Only migrate extents belonging to LV" msgstr "ਸਿਰਫ LV ਨਾਲ ਸੰਬੰਧਿਤ ਸੀਮਾ ਬਦਲੋ" #: ../src/migrate_extents.glade.h:16 msgid "Use common sense" msgstr "ਸਧਾਰਨ ਜਾਣਕਾਰੀ ਵਰਤੋ"